FacebookTwitterg+Mail

ਸੁਨੀਲ ਗਰੋਵਰ ਨਾਲ ਕੁਝ ਇਸ ਅੰਦਾਜ਼ 'ਚ ਨਜ਼ਰ ਆਈ ਸੰਨੀ ਲਿਓਨ

    1/2
14 April, 2017 05:01:58 PM
ਮੁੰਬਈ—ਟੀ. ਵੀ. ਸਟਾਰ ਸੁਨੀਲ ਗਰੋਵਰ ਅਤੇ ਸਨੀ ਲਿਓਨ ਨੂੰ ਹਾਲ ਹੀ 'ਚ ਇਕੱਠੇ ਦੇਖਿਆ ਗਿਆ। ਦੋਵਾਂ ਨੂੰ ਟੀ. ਵੀ. 'ਤੇ ਚਲ ਰਹੇ ਆਈ. ਪੀ. ਐੱਲ. 2017 'ਚ ਮਸਾਲਾ ਕੈਮਿਸਟਰੀ ਕਰਦੇ ਆਏ ਨਜ਼ਰ। ਉਨ੍ਹਾਂ ਨੇ ਆਪਣੀ ਇਕ ਵੀਡੀਓ ਵੀ ਪੋਸਟ ਕੀਤੀ ਹੈ, ਜਦਕਿ ਸੰਨੀ ਨੇ ਇਸ ਪ੍ਰੋਗਰਾਮ ਨਾਲ ਜੁੜੀ ਇਕ ਤਸਵੀਰ ਆਪਣੇ ਸੋਸ਼ਲ ਅਕਾਉਂਟ 'ਤੇ ਸ਼ੇਅਰ ਵੀ ਕੀਤੀ ਹੈ।
ਦੱਸਣਾ ਚਾਹੁੰਦੇ ਹਾਂ ਕਿ ਸੰਨੀ ਲਿਓਨ ਨੂੰ ਪੰਜਾਬੀ ਲੋਕ-ਨਾਚ, ਗਿੱਧਾ ਸਿਖਾਉਂਦੇ ਨਜ਼ਰ ਆ ਰਹੇ ਹਨ। ਜਦੋਂਕਿ ਸਨੀ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ, ਉਸ 'ਚ ਦੋਵੇਂ ਚੀਅਰ ਵੀ ਕਰ ਰਹੇ ਹਨ। ਇਹ ਪਹਿਲਾ ਮੌਕਾ ਹੈ, ਜਦੋਂ ਸੰਨੀ ਲਿਓਨ ਨਾਲ ਪਹਿਲਾ ਕੋਈ ਪ੍ਰੋਜੈਕਟ ਕਰਦੇ ਦਿਖਾਈ ਦਿੱਤੇ।
ਚਰਚਾ ਹੈ ਕਿ ਉਹ ਵੀ ਸੋਨੀ ਟੀ. ਵੀ. ਚੈੱਨਲ ਜਲਦੀ ਹੀ ਇਕ ਨਵਾਂ ਸ਼ੋਅ ਲਿਆਉਣ ਦੀ ਤਿਆਰੀ 'ਚ ਹਨ। ਇਸ 'ਚ ਅਲੀ ਅਗਸਰ, ਚੰਦਨ ਪ੍ਰਭਾਕਰ, ਸੁਗੰਧਾ ਮਿਸ਼ਰਾ ਸੁਨੀਲ ਨਾਲ ਨਜ਼ਰ ਆਵੇਗੀ। ਸ਼ੋਅ ਦਾ ਜੂਨ 'ਚ ਆਉਣ ਦਾ ਅੰਦਾਜ਼ਾ ਹੈ।

Tags: Sunil GroverIPL 2017Sunny Leonechemistryਸੁਨੀਲ ਗਰੋਵਰਆਈ ਪੀ ਐੱਲ 2017ਸਨੀ ਲਿਓਨਕੈਮਿਸਟਰੀ