FacebookTwitterg+Mail

ਜਦੋਂ ਇਸ ਪਿਆਰੀ ਬੱਚੀ ਨੇ ਸਨੀ ਲਿਓਨ ਦੇ ਗਲ ਨੂੰ ਪਾਈ ਜੱਫੀ

    1/17
28 August, 2016 03:14:06 PM
ਮੁੰਬਈ— ਬਾਲੀਵੁੱਡ ਅਦਾਕਾਰਾ ਸਨੀ ਲਿਓਨ ਨੂੰ ਚਾਹੁੰਣ ਵਾਲਿਆ ਦੀ ਗਿਣਤੀ ਘੱਟ ਨਹੀਂ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਹ ਸਾਫ ਹੋ ਜਾਂਦਾ ਹੈ ਕਿ ਬੱਚੇ ਵੀ ਉਸ ਦੇ ਫੈਨ ਹਨ।
ਇਕ ਸਮਾਰੋਹ ਦੇ ਮੌਕੇ 'ਤੇ ਪਹੁੰਚੀ ਸਨੀ ਨੇ ਇਕ ਬੱਚੀ ਨੂੰ ਗੋਦ 'ਚ ਉਠਾ ਕਿ ਉਹ ਬੱਚੀ ਉਸ ਦੀ ਗੋਦ ਚੋਂ ਉਤਰਨ ਲਈ ਤਿਆਰ ਹੀ ਨਹੀਂ ਸੀ। ਇਹ ਵੀਡੀਓ ਖੁਦ ਸਨੀ ਨੇ ਆਪਣੇ ਅਕਾਉਂਟ ਇੰਸਟਾਗਰਾਮ 'ਤੇ ਸ਼ੇਅਰ ਕੀਤੀ ਹੈ।
ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਦੇ ਮਾਤਾ ਪਿਤਾ ਸਨੀ ਦੀ ਗੋਦ ਚੋਂ ਉਸ ਨੂੰ ਉਤਾਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਸਨੀ ਨੂੰ ਛੱਡ ਨਹੀਂ ਰਹੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

Tags: ਸਨੀ ਲਿਓਨ ਵੀਡੀਓਬੱਚੀSunny Leone video girl