FacebookTwitterg+Mail

ਸੰਨੀ ਲਿਓਨ ਨੇ ਆਪਣੀਆਂ ਘਰ ਦੇ ਅੰਦਰ ਦੀਆਂ ਨਿੱਜੀ ਤਸਵੀਰਾਂ ਕੀਤੀਆਂ ਸ਼ੇਅਰ

    1/11
15 February, 2017 11:00:46 AM

ਮੁੰਬਈ— ਅਦਾਕਾਰਾ ਸੰਨੀ ਲਿਓਨ ਜਦੋਂ ਤੋਂ ਬਾਲੀਵੁੱਡ ਅਦਾਕਾਰਾ ਬਣੀ ਹੈ, ਉਸ ਸਮੇਂ ਤੋਂ ਉਨ੍ਹਾਂ ਦੀਆਂ ਨਿੱਜੀ ਜ਼ਿੰਦਗੀ ਦੀਆਂ ਕੁਝ ਖ਼ਬਰਾਂ ਮੀਡੀਆ 'ਤੇ ਆਉਂਦੀਆਂ ਰਹਿੰਦੀਆਂ ਹਨ, ਖਾਸ ਕਰਕੇ ਉਨ੍ਹਾਂ ਦੀਆਂ ਕਈ ਤਸਵੀਰਾਂ ਮੀਡੀਆ 'ਚ ਆ ਚੁੱਕੀਆਂ ਹਨ। ਉਹ ਕਿਸੇ ਤਸਵੀਰਾਂ 'ਚ ਇਕੱਲੀ ਦਿਖਾਈ ਦੇ ਰਹੀ ਅਤੇ ਕਿਸੇ 'ਚ ਆਪਣੇ ਪਤੀ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਖ਼ਬਰਾਂ 'ਚ ਦਾਅਵਾ ਕੀਤਾ ਜਾਂਦਾ ਹੈ ਕਿ ਇਸ 'ਚ ਕੁਝ ਤਸਵੀਰਾਂ ਉਨ੍ਹਾਂ ਦੇ ਮੁੰਬਈ ਸਥਿਤ ਘਰ ਦੀਆਂ ਹਨ ਤਾਂ ਕੁਝ ਉਨ੍ਹਾਂ ਦੇ ਇੰਡੀਆਂ ਤੋਂ ਬਾਹਰ ਵਾਲੇ ਘਰ ਦੀਆਂ ਤਸਵੀਰਾਂ ਹਨ।

ਸਾਰੇ ਜਾਣਦੇ ਹਨ ਕਿ ਬਾਲੀਵੁੱਡ 'ਚ ਆਉਣ ਤੋਂ ਪਹਿਲਾ ਸੰਨੀ ਲਿਓਨ ਪੋਰਨ ਇੰਡਸਟਰੀ ਦੀ ਸਟਾਰ ਰਹੀ ਹੈ। ਉਨ੍ਹਾਂ ਨੇ ਸਾਲ 2011 'ਚ ਕਲਰਜ਼ ਚੈੱਨਲ ਦੇ ਵਿਵਦਿਤ ਸ਼ੋਅ 'ਬਿੱਗ ਬੌਸ-5' 'ਚ ਵਾਈਲਡ ਕਾਰਡ ਨਾਲ ਐਂਟਰੀ ਕੀਤੀ ਸੀ। ਇਸ ਸ਼ੋਅ ਤੋਂ ਬਾਅਦ ਹੀ ਉਸ ਦੇ ਲਈ ਬਾਲੀਵੁੱਡ ਦੇ ਰਸਤੇ ਖੁੱਲ੍ਹੇ ਗਏ। ਦਰਅਸਲ ਸ਼ੋਅ ਦੇ ਇਕ ਐਪੀਸੋਡ ਡਾਇਰੈਕਟਰ ਮਹੇਸ਼ ਭੱਟ ਮਹਿਮਾਨ ਬਣ ਕੇ ਆਏ ਸਨ ਅਤੇ ਸੰਨੀ ਨੂੰ ਆਪਣੀ ਫਿਲਮ ਲਈ ਸਾਈਨ ਕਰ ਕਰ ਲਿਆ ਸੀ। ਹਾਲਾਂਕਿ ਉਨ੍ਹਾਂ ਦਾ ਡੈਬਿਊ ਇੰਨਾ ਸਫਲ ਨਹੀਂ ਰਿਹਾ। ਫਿਲਮ 'ਜਿਸਮ-2' ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਅਸਫਲ ਰਹੀ।
ਸੰਨੀ ਨੇ ਬਾਕਸ ਆਫਿਸ 'ਤੇ ਫਿਲਮ 'ਕੁਝ-ਕੁਝ ਲੋਚਾ ਹੈ'(2005), 'ਜਿਸਮ-2'(2012), 'ਜੈਕਪਾਟ' (2013), 'ਰਾਗਿਨੀ ਐੱਮ.ਐੱਮ.ਐੱਸ.-2' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ।
ਪਤੀ ਨੇ ਵੀ ਕੀਤਾ ਹੈ ਅਡੱਲਟ ਫਿਲਮਾਂ 'ਚ ਕੰਮ
ਸੰਨੀ ਲਿਓਨ ਦੇ ਪਤੀ ਡੇਨੀਅਰ ਵੇਬਰ ਵੀ ਅਡੱਲਟ ਫਿਲਮਾਂ ਦੇ ਸਟਾਰ ਰਹਿ ਚੁੱਕੇ ਹਨ। 2011 'ਚ ਸਨੀ 'ਚ ਸੰਨੀ ਅਤੇ ਡੇਨੀਅਲ ਦਾ ਵਿਆਹ ਹੋਇਆ। ਅੱਗੇ ਦੇਖੋ ਤਸਵੀਰਾਂ।

Tags: Sunny Leoneadult filmsDaniel Weberਸੰਨੀ ਲਿਓਨਡੇਨੀਅਰ ਵੇਬਰਅਡੱਲਟ ਫਿਲਮਾਂ