FacebookTwitterg+Mail

ਸੋਸ਼ਲ ਮੀਡੀਆ 'ਤੇ ਇੰਨ੍ਹਾਂ ਤਸਵੀਰਾਂ ਨਾਲ ਛਾਈ ਸੰਨੀ ਲਿਓਨ (ਦੇਖੋ ਤਸਵੀਰਾਂ)

    1/23
20 March, 2017 11:39:16 AM
ਨਵੀਂ ਦਿੱਲੀ— ਬਾਲੀਵੁੱਡ ਸੈਲੀਬ੍ਰਿਟੀ ਅਤੇ ਸਾਬਕਾ ਪੋਰਨ ਸਟਾਰ ਅਭਿਨੇਤਰੀ ਸੰਨੀ ਲਿਓਨ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਸੋਸ਼ਲ ਮੀਡੀਆ 'ਤੇ ਅਕਸਰ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅੱਜ ਤੁਹਾਨੂੰ ਅਸੀਂ ਟਵਿਟਰ 'ਤੇ ਸ਼ੇਅਰ ਕੀਤੀਆਂ ਗਈਆਂ ਕੁਝ ਤਸਵੀਰਾਂ ਦਿਖਾਵਾਂਗੇ। ਇਨ੍ਹਾਂ ਕਈ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸੰਨੀ ਨੇ ਲਿਖਿਆ ਹੈ ਕਿ, ਮੈਂ ਰੈੱਡਬੁਲ ਪੀਣ ਤੋਂ ਪਹਿਲਾਂ ਅਜਿਹੀ ਨਜ਼ਰ ਆਉਂਦੀ ਹਾਂ ਅਤੇ ਪੀਣ ਤੋਂ ਬਾਅਦ, ਉਸ ਦੀਆਂ ਇਨ੍ਹਾਂ ਤਸਵੀਰਾਂ 'ਤੇ ਕਾਫੀ ਕੁਮੇਂਟ ਵੀ ਆਏ ਹਨ। ਸੰਨੀ ਲਿਓਨ ਦੇ ਟਵਿਟਰ 'ਤੇ ਕਰੀਬ 19 ਲੱਖ ਫੋਲੋਅਰਸ ਹੈ। ਹੁਣ ਤੱਕ ਕਰੀਬ 23 ਹਜ਼ਾਰ ਟਵੀਟ ਵੀ ਕਰ ਚੁੱਕੀ ਹੈ। ਅੱਗੇ ਦੇਖੋ ਤੁਸੀਂ ਵੀ ਸੰਨੀ ਦੀਆਂ ਇਹ ਤਸਵੀਰਾਂ।

Tags: Sunny Leonesocial mediaRed Bullhot photosਸੰਨੀ ਲਿਓਨਸੋਸ਼ਲ ਮੀਡੀਆ