FacebookTwitterg+Mail

ਖੁਦ ਬਾਰੇ ਇਹ ਕੀ ਬੋਲ ਗਈ ਸੰਨੀ ਲਿਓਨੀ, ਜਾਣ ਤੁਸੀਂ ਵੀ ਹੋਵੋਗੇ ਹੈਰਾਨ (ਦੇਖੋ ਤਸਵੀਰਾਂ)

    1/10
11 April, 2017 10:24:17 PM
ਮੁੰਬਈ— ਫਿਲਮਾਂ 'ਚ ਆਪਣੀ ਬੋਲਡਨੈੱਸ ਕਾਰਨ ਮਸ਼ਹੂਰ ਬਾਲੀਵੁੱਡ ਦੀ ਬੇਬੀ ਡੌਲ ਸੰਨੀ ਲਿਓਨੀ ਖੁਦ ਨੂੰ ਸੁਭਾਅ ਤੋਂ ਬੇਹੱਦ ਸ਼ਰਮੀਲੀ ਮੰਨਦੀ ਹੈ। ਜੀ ਹਾਂ, ਇਹ ਜਾਣ ਕੇ ਤੁਸੀਂ ਹੈਰਾਨ ਜ਼ਰੂਰ ਹੋ ਰਹੇ ਹੋਵੋਗੇ ਪਰ ਇਹ ਸੱਚ ਹੈ। ਸਾਬਕਾ ਪੋਰਨ ਸਟਾਰ ਰਹਿ ਚੁੱਕੀ ਸੰਨੀ ਲਿਓਨੀ ਨੇ 'ਜਿਸਮ 2' ਫਿਲਮ ਰਾਹੀਂ ਬਾਲੀਵੁੱਡ 'ਚ ਐਂਟਰੀ ਕੀਤੀ। ਬਾਲੀਵੁੱਡ 'ਚ ਸੰਨੀ ਨੇ ਬੇਹੱਦ ਬੋਲਡ ਫਿਲਮਾਂ 'ਚ ਕੰਮ ਕੀਤਾ ਪਰ ਇਸ ਦੇ ਬਾਵਜੂਦ ਉਹ ਖੁਦ ਨੂੰ ਸ਼ਰਮੀਲੀ ਮੰਨਦੀ ਹੈ।
ਉਸ ਦਾ ਕਹਿਣਾ ਹੈ, 'ਜਦੋਂ ਮੈਂ ਕਿਸੇ ਆਯੋਜਨ ਜਾਂ ਐਵਾਰਡ ਸਮਾਰੋਹ 'ਚ ਹੁੰਦੀ ਹਾਂ ਤਾਂ ਉਸ ਸਮੇਂ ਮੈਂ ਸ਼ਰਮਾਉਂਦੀ ਹਾਂ। ਮੈਂ ਜਾਣਦੀ ਹਾਂ ਕਿ ਲੋਕਾਂ ਨੂੰ ਇਸ ਗੱਲ 'ਤੇ ਯਕੀਨ ਨਹੀਂ ਹੋਵੇਗਾ ਪਰ ਇਹ ਸੱਚ ਹੈ। ਜਿਵੇਂ ਲੋਕ ਮੈਨੂੰ ਟੀ. ਵੀ. 'ਤੇ ਦੇਖਦੇ ਹਨ, ਮੈਂ ਉਸ ਤਰ੍ਹਾਂ ਦੀ ਬਿਲਕੁਲ ਵੀ ਨਹੀਂ ਹਾਂ। ਲੋਕ ਸੋਚਦੇ ਹਨ ਕਿ ਮੈਂ ਘਮੰਡੀ ਹਾਂ ਪਰ ਅਜਿਹਾ ਨਹੀਂ ਹੈ।'

Tags: Sunny Leone Porn Star Shy ਸੰਨੀ ਲਿਓਨੀ ਸ਼ਰਮੀਲੀ ਪੋਰਨ ਸਟਾਰ