FacebookTwitterg+Mail

ਸੰਨੀ ਲਿਓਨ ਦੇ ਕੱਪੜੇ, ਤਸਵੀਰਾਂ ਅਤੇ ਅਜਿਹੇ ਸੀਨਜ਼ 'ਤੇ ਵਿਵਾਦ ਹੋ ਸਕਦਾ ਸ਼ੁਰੂ!

    1/1
17 May, 2017 08:23:13 PM
ਮੁੰਬਈ— ਬਾਲੀਵੁੱਡ ਸਟਾਰ ਸੰਨੀ ਲਿਓਨ ਹਮੇਸ਼ਾ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ।  ਉਸ ਦੀਆਂ ਜ਼ਿਆਦਾਤਰ ਫਿਲਮਾਂ 'ਚ ਉਸ ਨੇ ਹੱਦਾਂ ਪਾਰ ਹੀ ਕੀਤੀਆਂ ਹਨ। ਫਿਲਹਾਲ ਅਸੀਂ ਗੱਲ ਕਰ ਰਹੇ ਹਾਂ ਉਸ ਦੀ ਅਜਿਹੀ ਇੱਕ ਫਿਲਮ ਦੀ। ਉਸ ਦੀ ਫਿਲਮ 'ਚ ਕੁਝ ਨਵਾਂ ਨਹੀਂ ਸੀ ਬੱਸ ਉਹੀ ਸੀ ਜੋ ਸੰਨੀ ਦੀ ਹਰ ਫਿਲਮ 'ਚ ਹੁੰਦਾ ਹੈ। ਇਸ ਤੋਂ ਬਾਅਦ ਉਸ ਦੇ ਦੋ ਅਵਤਾਰ ਨਜ਼ਰ ਆ ਚੁੱਕੇ ਹਨ। ਇੱਕ 'ਮਸਤੀਜ਼ਾਦੇ' ਜਿਸ ਦਾ ਸਿੱਕਾ ਹਿਲਾ ਵਰਗੀ ਫੂਹੜ ਕਾਮੇਡੀ ਸੀ ਅਤੇ ਦੂਜੀ ਫਿਲਮ ਜਿਥੇ ਕੇਵਲ ਵੱਖਰੇ-ਵੱਖਰੇ ਐਂਗਲਾਂ ਨਾਲ ਸੀਨਸ ਸ਼ੂਟ ਕੀਤੇ ਸੀ।
 
ਮੁੱਦਾ ਇਹ ਹੈ ਕਿ ਸੰਨੀ ਲਿਓਨ ਨੂੰ ਬਾਲੀਵੁੱਡ ਇੰਡਸਟ੍ਰੀ 'ਚ ਕਿਸ ਆਧਾਰ ਤੇ ਕੰਮ ਮਿਲ ਰਿਹਾ ਹੈ । ਹੁਣ ਤੱਕ ਸੰਨੀ ਨੇ 10 ਜ਼ਿਆਦਾ ਫਿਲਮਾਂ 'ਚ ਕੰਮ ਕੀਤਾ ਹੈ ਪਰ ਨਾ ਉਸ ਦੀ ਅਦਾਕਾਰੀ 'ਚ, ਨਾ ਹੀ ਡਾਂਸ 'ਚ ਕੋਈ ਨਿਖਾਰ ਆਇਆ। ਹਾਂ... ਉਸ ਦੇ 'ਲੈਲਾ' ਗੀਤ ਨੇ ਥੋੜੀ ਜਿਹੀ ਇੱਜ਼ਤ ਬਚਾਅ ਲਈ ਪਰ ਸਿਰਫ ਇੰਨਾ ਕਾਫੀ ਨਹੀਂ ਹੈ। ਅਜਿਹੇ 'ਚ ਸੰਨੀ ਲਿਓਨ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਬਾਲੀਵੁੱਡ 'ਚ ਉਸ ਨੂੰ ਧੋਖੇ ਤੋਂ ਇਲਾਵਾ ਕੁਝ ਨਹੀਂ ਮਿਲਣਾ। 'ਮਸਤੀਜ਼ਾਦੇ' ਨੇ 5 ਕਰੋੜ ਦੀ ਓਪਨਿੰਗ ਫਿਲਮ ਕੀਤੀ ਹੈ। ਇੱਕ ਬੇਹੱਦ ਫੂਹੜ ਜਿਹੀ ਕਾਮੇਡੀ। ਫਿਲਮ ਦੇ ਟ੍ਰੇਲਰ 'ਚ ਕੇਵਲ ਸੰਨੀ ਲਿਓਨ ਹੈ, ਜੋ ਇੱਕ ਸ਼ਾਦੀਸ਼ੁਦਾ ਵਿਅਕਤੀ ਨਾਲ ਇੱਕ ਰਾਤ ਲਈ ਜੁੜਦੀ ਹੈ ਪਰ ਸੰਨੀ ਨੂੰ ਫਿਰ ਕੌਣ ਭੁੱਲ ਸਕਦਾ। ਇਹੀ ਉਸ ਆਦਮੀ ਨਾਲ ਵੀ ਹੋਇਆ।

Tags: Sunny LeoneMastizaadeControversyਸੰਨੀ ਲਿਓਨਮਸਤੀਜ਼ਾਦੇ

About The Author

sunita

sunita is Content Editor at Jagbani.