FacebookTwitterg+Mail

Pics : ਸੰਨੀ ਲਿਓਨੀ ਨੇ ਕੀਤੀਆਂ ਪਤੀ ਨਾਲ ਰੋਮਾਂਸ ਕਰਦੀ ਦੀਆਂ ਤਸਵੀਰਾਂ ਸ਼ੇਅਰ

    1/6
30 May, 2017 02:21:50 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨੀ ਅਕਸਰ ਆਪਣੇ ਬੋਲਡ ਅੰਦਾਜ਼ ਕਰਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਸੰਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸੰਨੀ ਇਕ ਇਵੈਂਟ ਦੇ ਸਿਲਸਿਲੇ 'ਚ ਰਾਂਚੀ ਪਹੁੰਚੀ ਹੋਈ ਹੈ। ਇਸ ਮੌਕੇ ਸੰਨੀ ਨਾਲ ਉਨ੍ਹਾਂ ਦੇ ਪਤੀ ਡੈਨਿਅਲ ਵੀ ਨਜ਼ਰ ਆਏ ਹਨ। ਇਸ ਸੰਨੀ ਡਰੈਸ 'ਚ; ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ। ਇਸ ਮੌਕੇ ਸੰਨੀ ਆਪਣੇ ਪਤੀ ਨਾਲ ਰੌਮਾਂਸ ਕਰਦੀ ਨਜ਼ਰ ਆ ਰਹੀ ਹੈ।

ਜ਼ਿਕਰਯੋਗ ਹੈ ਕਿ ਸੰਨੀ ਬੀਤੇ ਦਿਨੀਂ ਵੀ ਆਪਣੇ ਦੁਬਈ ਦੌਰੇ ਦੌਰਾਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆਂ 'ਤੇ ਸ਼ੇਅਰ ਕੀਤੀਆਂ ਸਨ। ਇਨ੍ਹਾਂ ਤਸਵੀਰਾਂ 'ਚ ਸੰਨੀ ਆਪਣਾ ਟੰਮੀ ਫਲਾਂਟ ਕਰਦੀ ਕਾਫੀ ਹੌਟ ਨਜ਼ਰ ਆ ਰਹੀ ਸੀ। ਇਸ ਤੋਂ ਇਲਾਵਾ ਬੀਤੇ ਦਿਨੀਂ ਇਨ੍ਹਾਂ ਦੋਵਾਂ ਪਤੀ ਪਤਨੀ ਨੇ ਇਕ ਘਰ ਖਰੀਦਿਆ ਸੀ। ਇਸ ਘਰ ਨੂੰ ਡੈਨਿਅਲ ਤੇ ਸੰਨੀ ਲੰਮੇ ਸਮੇਂ ਤੋਂ ਖਰੀਦਣਾ ਚਾਹੁੰਦੇ ਸਨ ਜੋ ਕਿ ਹੁਣ ਸੰਨੀ ਦੇ ਜਨਮਦਿਨ 'ਤੇ ਜਾ ਕੇ ਮੁਮਕਿਨ ਹੋ ਸਕਿਆ ਹੈ।


Tags: Sunny Leone Event Daniel Weber romantic celebrity ਸੰਨੀ ਲਿਓਨੀ ਇੰਸਟਾਗ੍ਰਾਮ