FacebookTwitterg+Mail

ਅਜਿਹਾ ਕੀ ਦੇਖਿਆ ਸੰਨੀ ਲਿਓਨੀ ਨੇ ਕੀ ਹੋਈ ਇੰਨੀ ਜ਼ਿਆਦਾ ਹੈਰਾਨ

sunny leone
27 June, 2017 07:36:57 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨੀ ਅਕਸਰ ਆਪਣੀ ਹੌਟਨੈੱਸ ਕਰਕੇ ਚਰਚਾ 'ਚ ਰਹਿੰਦੀ ਹੈ। ਇਨ੍ਹੀਂ ਦਿਨੀਂ ਇਹ ਅਭਿਨੇਤਰੀ ਜਿਮ ਕਾਰਬੇਟ ਨੈਸ਼ਨਲ ਪਾਰਕ 'ਚ ਐਮ. ਟੀ. ਵੀ. ਸਿਪਲਿਟਸਵਿਲਾ ਦੇ ਨਵੇਂ ਸੀਜ਼ਨ ਦੀ ਸ਼ੂਟਿੰਗ ਦੀ ਤਿਆਰੀਆਂ 'ਚ ਵਿਅਸਥ ਹੈ। ਹਾਲ ਹੀ 'ਚ ਸੰਨੀ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ 'ਚ ਉਹ ਇਕ ਤਸਵੀਰ 'ਚ ਕਾਫੀ ਹੈਰਾਨ ਦਿਖਾਈ ਦੇ ਰਹੀ ਹੈ। ਤਸਵੀਰ ਦੇ ਕੈਪਸ਼ਨ 'ਚ ਲਿਖਿਆ ਹੈ Ha ha! ok, I'm not even sure how to caption the look on my face''।

Punjabi Bollywood Tadka
ਇਸ ਤਸਵੀਰ ਨੂੰ ਇਕ ਘੰਟੇ 'ਚ 1 ਲੱਖ ਵਾਰ ਦੇਖਿਆ ਗਿਆ ਹੈ। ਸੰਨੀ ਇਨ੍ਹੀਂ ਦਿਨੀਂ ਇਸ ਸ਼ੋਅ ਦੀ ਸ਼ੂਟਿੰਗ 'ਚ ਕਾਫੀ ਵਿਅਸਥ ਹੈ। ਇਸ ਤੋਂ ਇਲਾਵਾ ਸੰਨੀ ਰਿਐਲਿਟੀ ਸ਼ੋਅ 'ਬਿਗ ਬੌਸ 5' ਦੇ ਸੀਜ਼ਨ ਨਾਲ ਐਂਟਰੀ ਕੀਤੀ ਸੀ। ਉੱਥੇ ਹੀ ਬਾਲੀਵੁੱਡ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ ਪੂਜਾ ਭੱਟ ਦੀ ਫਿਲਮ 'ਜਿਸਮ 2' ਨਾਲ ਕੀਤੀ ਸੀ। ਇਸ ਤੋਂ ਇਲਾਵਾ ਸੰਨੀ ਜਲਦ ਹੀ 'ਬਾਦਸ਼ਾਹੋ' 'ਚ ਸਪੈਸ਼ਲ ਡਾਂਸ ਨੰਬਰ ਕਰਦੀ ਨਜ਼ਰ ਆਵੇਗੀ।

Punjabi Bollywood Tadka


Tags: sunny leone Jim Corbett National Park Celebrity Shocking MTV ਸੰਨੀ ਲਿਓਨੀ ਜਿਮ ਕਾਰਬੇਟ ਨੈਸ਼ਨਲ ਪਾਰਕ