FacebookTwitterg+Mail

ਅਜਿਹੇ ਤਰੀਕੇ ਨਾਲ ਤੁਹਾਡੀ ਸੁੰਦਰਤਾ ਦਾ ਖਿਆਲ ਰੱਖੇਗੀ ਸੰਨੀ ਲਿਓਨ

sunny leone
20 July, 2017 01:24:38 PM

ਮੁੰਬਈ— ਬਾਲੀਵੁੱਡ ਦੀ ਸਭ ਤੋਂ ਹੌਟ ਮੰਨੀ ਜਾਣ ਵਾਲੀ ਅਭਿਨੇਤਰੀ ਸੰਨੀ ਲਿਓਨ ਆਪਣੀ ਕਾਸਮੇਟਿਕ ਲਾਈਨ ਨੂੰ ਲੈ ਕੇ ਆ ਰਹੀ ਹੈ। ਸੰਨੀ ਨੇ ਇਕ ਇੰਟਰਵਿਊ 'ਚ ਕੁਝ ਸਵਾਲ ਕੀਤੇ ਹਨ ਤਾਂ ਉਸ ਨੇ ਦੱਸਿਆ ਕਿ ਉਹ ਸਭ ਤੋਂ ਪਹਿਲਾ ਖੁਦ ਨੂੰ ਕਾਰੋਬਾਰੀ ਮਹਿਲਾ ਮੰਨਦੀ ਹੈ।

Punjabi Bollywood Tadka

ਸੰਨੀ ਨੇ ਮੀਡੀਆ ਨੂੰ ਕਿਹਾ, ''ਮੈਂ ਆਪਣਾ ਕਾਸਮੈਟਿਕ ਲਾਈਨ ਜਾਰੀ ਕਰਨ ਜਾ ਰਹੇ ਰਹੀ ਹੈ। ਇਸ ਦਾ ਨਾਂ ਸਟਾਰਸਟ੍ਰਕ ਬੁਆਏ ਸੰਨੀ ਲਿਓਨ ਹੈ। ਮੈਂ ਨਾ ਸਿਰਫ ਇਸ ਦੀ ਬ੍ਰਾਂਡ ਅੰਬੈਸਡਰ ਹਾਂ।

Punjabi Bollywood Tadka

ਅਸੀਂ ਇਸ ਦਾ ਲੋਕਾਂ ਅਤੇ ਪੈਕੇਜਿੰਗ ਵੀ ਤਿਆਰ ਕੀਤਾ ਹੈ। ਸਾਰਾ ਕੁਝ ਮੈਂ ਅਤੇ ਮੇਰੀ ਟੀਮ ਨੇ ਕੀਤਾ ਅਤੇ ਮੈਨੂੰ ਇਸ 'ਤੇ ਮਾਣ ਹੈ।

Punjabi Bollywood Tadka

ਸੰਨੀ ਨੇ ਇਹ ਵੀ ਕਿਹਾ ਹੈ, ਸਾਰੀਆਂ ਚੀਜਾਂ ਦਾ ਮੁਲਾਂਕਣ ਕਰ ਲੈਣ ਤੋਂ ਬਾਅਦ ਮੈਨੂੰ ਕਾਰੋਬਾਰੀ ਮਾਡਲ ਬਣਨਾ ਅਤੇ ਇਹ ਦੇਖਣਾ ਪਸੰਦ ਹੈ ਕਿ ਇਹ ਕਿੰਨਾ ਸਫਲ ਹੁੰਦਾ ਹੈ। ਵੱਖ-ਵੱਖ ਉਤਪਾਦਾਂ ਤੇ ਲਾਇਨਸ ਨੂੰ ਲਾਂਚ ਕਰਨ 'ਤੇ ਤੁਸੀਂ ਵੀ ਅਜਿਹਾ ਕਰ ਸਕਦੇ ਹੋ।''

Punjabi Bollywood Tadka
ਦੱਸਣਯੋਗ ਹੈ ਕਿ ਸੰਨੀ ਅਰਬਾਜ਼ ਖਾਨ ਨਾਲ ਆਪਣੀ ਆਉਣ ਵਾਲੀ ਫਿਲਮ 'ਤੇਰਾ ਇੰਤਜ਼ਾਰ' ਰਿਲੀਜ਼ ਹੋਣ ਵਾਲੀ ਹੈ। ਉਸ ਨੇ ਕਿਹਾ ਸੀ ਕਿ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ ਅਤੇ ਅਰਬਾਜ਼ ਖਾਨ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੈ, ਬਾਇਓਪਿਕ ਬਾਰੇ ਪੁੱਛੇ ਜਾਣ 'ਤੇ ਸੰਨੀ ਲਿਓਨ ਨੇ ਦੱਸਿਆ ਕਿ ਉਹ ਕਿਸੇ ਸਖਸ਼ ਦਾ ਨਾਂ ਤਾਂ ਨਹੀਂ ਲਵੇਗੀ ਪਰ ਉਹ ਸਾਲ 1960 ਜਾ 1970 ਦੇ ਦਹਾਕੇ ਨੂੰ ਕਿਸੇ ਮਸ਼ਹੂਰ ਸਖਸ਼ੀਅਤ ਦੀ ਭੂਮਿਕਾ ਨਿਭਾਉਣਾ ਪਸੰਦ ਕਰੇਗੀ।

Punjabi Bollywood Tadka


Tags: Bollywood CelebritySunny LeoneBusinesswomanCosmetic LineLaunch Arbaaz Khanਸੰਨੀ ਲਿਓਨਕਾਸਮੈਟਿਕ ਲਾਈਨਅਰਬਾਜ਼ ਖਾਨਤੇਰਾ ਇੰਤਜ਼ਾਰ