FacebookTwitterg+Mail

ਦੁਬਈ 'ਚ ਪਤੀ ਨਾਲ ਛੁੱਟੀਆਂ ਮਨਾ ਰਹੀ ਹੈ ਸੰਨੀ ਲਿਓਨ, ਦੇਖੋ ਤਸਵੀਰਾਂ

    1/14
26 July, 2016 04:17:11 PM

ਮੁੰਬਈ- ਬਾਲੀਵੁੱਡ ਦੀ ਹੌਟ ਅਦਾਕਾਰਾ ਸੰਨੀ ਲਿਓਨ ਇਨ੍ਹੀਂ ਦਿਨੀਂ ਆਪਣੇ ਪਤੀ ਡੇਨੀਅਲ ਨਾਲ ਦੁਬਈ 'ਚ ਛੁੱਟੀਆਂ ਮਨਾ ਰਹੀ ਹੈ। ਇਸ ਮੌਜ-ਮਸਤੀ 'ਚ ਸੰਨੀ ਦੇ ਕੁਝ ਦੋਸਤ ਵੀ ਸ਼ਾਮਲ ਹਨ। ਇਸ ਦੀ ਜਾਣਕਾਰੀ ਖੁਦ ਸੰਨੀ ਨੇ ਟਵਿੱਟਰ 'ਤੇ ਆਪਣੇ ਫੈਂਸ ਨਾਲ ਸ਼ੇਅਰ ਕੀਤੀ ਹੈ।

ਸੰਨੀ ਨੇ ਲਿਖਿਆ 'ਦੁਬਈ'। ਬਹੁਤ ਜ਼ਿਆਦਾ ਮਜ਼ਾ ਆ ਰਿਹਾ ਹੈ। ਨਾਲ ਹਨ ਡੇਨੀਅਲ ਵੈਬਰ। ਇਹ ਯਾਦਾਂ ਜੀਵਨਭਰ ਲਈ ਹਨ। ਸੰਨੀ ਨੇ ਟਵਿੱਟਰ 'ਤੇ ਆਪਣੇ ਫੈਂਸ ਨਾਲ ਇਸ ਟ੍ਰਿਪ ਦੀਆਂ ਹੋਰ ਵੀ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਸੰਨੀ ਨੇ ਇਸ ਤਰ੍ਹਾਂ ਦੀ ਕੋਈ ਕੋਸ਼ਿਸ਼ ਕੀਤੀ ਹੈ। ਇਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲੀਆਂ ਹਨ।

ਤੁਹਾਨੂੰ ਦੱਸ ਦਈਏ ਕਿ ਸੰਨੀ ਲਿਓਨ ਦੁਬਈ ਇੰਡੀਆ ਫੈਸ਼ਨ ਵੀਕ ਲਈ ਗਈ ਹੈ, ਜਿੱਥੇ ਉਸ ਨੇ ਰੈਂਪ 'ਤੇ ਵਾਕ ਵੀ ਕੀਤਾ।

Tags: ਸੰਨੀ ਲਿਓਨ ਦੁਬਈsunny leone dubaiਡੇਨੀਅਲ

About The Author

Anuradha Sharma

Anuradha Sharma is News Editor at Jagbani.