FacebookTwitterg+Mail

ਮੇਕਅੱਪ ਦੌਰਾਨ ਸੰਨੀ-ਕਰੀਨਾ ਸਮੇਤ ਹਸੀਨਾਵਾਂ ਦਾ ਅਜਿਹਾ ਹੁੰਦਾ ਹੈ ਅੰਦਾਜ਼ (ਦੇਖੋ ਤਸਵੀਰਾਂ)

    1/21
18 February, 2017 07:17:26 PM
ਮੁੰਬਈ— ਪ੍ਰਸ਼ੰਸਕ ਹਮੇਸ਼ਾ ਬਾਲੀਵੁੱਡ ਸਿਤਾਰਿਆਂ ਦੇ ਬਿਊਟੀ ਭੇਦ ਜਾਣਨ ਲਈ ਉਤਸੁਕ ਰਹਿੰਦੇ ਹਨ। ਜਦੋਂ ਅਸੀਂ ਉਨ੍ਹਾਂ ਨੂੰ ਕਿਸੇ ਪਬਲਿਕ ਇਵੇਂਟ ਜਾਂ ਫਿਲਮ 'ਚ ਦੇਖਦੇ ਹਾਂ ਤਾਂ ਉਨ੍ਹਾਂ ਦੇ ਮੇਕਅੱਪ, ਡਰੈੱਸ ਤੋਂ ਲੈ ਕੇ ਹੇਅਰਸਟਾਈਲ ਤੱਕ ਸਭ ਕੁਝ ਇਕਦਮ ਪ੍ਰਫੈਕਟ ਹੁੰਦਾ ਹੈ। ਸਿਤਾਰੇ ਮੇਕਅੱਪ ਆਰਟਿਸਟ, ਡਿਜ਼ਾਈਨਰਸ ਅਤੇ ਸਟਾਈਲਿਸਟ ਇਸ ਗੱਲ ਦਾ ਖਾਸ ਧਿਆਨ ਰੱਖਦੇ ਹਨ ਕਿ ਉਨ੍ਹਾਂ ਦਾ ਹਪ ਅਪਿਅਰੈਂਸ 100% ਪ੍ਰਫੈਕਟ ਹੋਵੇ। ਇਸ ਪ੍ਰਫੈਕਟ ਲੁਕ ਨੂੰ ਪਾਉਣ ਲਈ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਮੇਕਅੱਪ ਰੂਪ 'ਚ ਰਹਿਣਾ ਪੈਂਦਾ ਹੈ।
ਜ਼ਿਕਰਯੋਗ ਹੈ ਕਿ, ਮੈਕਅੱਪ ਦੌਰਾਨ ਦੀਆਂ ਅਜਿਹੀਆਂ ਹੀ ਕੁਝ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ 'ਚ ਸੰਨੀ ਲਿਓਨ, ਕਰੀਨਾ ਕਪੂਰ, ਸੋਨਮ ਕਪੂਰ, ਪਰਿਣਤੀ ਚੋਪੜਾ ਸਮੇਤ ਕਈ ਹੋਰ ਹਸਤੀਆਂ ਹਨ। ਬਾਲੀਵੁੱਡ ਸਿਤਾਰਿਆਂ ਲਈ ਮੈਕਅੱਪ ਇੱਕ ਖਾਸ ਜਗ੍ਹਾ ਰੱਖਦਾ ਹੈ ਕਿਉਂਕਿ ਕਈ ਸਿਤਾਰੇ ਅਜਿਹੇ ਵੀ ਹਨ, ਜੋ ਮੇਕਅੱਪ ਕੀਤੇ ਬਿਨ੍ਹਾਂ ਖੂਬਸੂਰਤ ਨਜ਼ਰ ਨਹੀਂ ਆ ਸਕਦੇ ਅਤੇ ਕੁਝ ਸਿਤਾਰੇ ਅਜਿਹੇ ਵੀ ਹਨ, ਜਿਨ੍ਹਾਂ ਦਾ ਕੁਦਰਤੀ ਨਿਖਾਰ ਇਨ੍ਹਾਂ ਜ਼ਿਆਦਾ ਹੁੰਦਾ ਹੈ ਕਿ ਉਨ੍ਹਾਂ ਨੂੰ ਮੇਕਅੱਪ ਦੀ ਜ਼ਰੂਰਤ ਹੀ ਨਹੀਂ ਪੈਂਦੀ। ਉਹ ਆਪਣੀ ਕੁਦਰਤੀ ਸੁੰਦਰਤਾ ਨਾਲ ਹੀ ਖੂਬਸੂਰਤ ਨਜ਼ਰ ਆਉਂਦੇ ਹਨ।

Tags: Sunny LeoneMakeup RoomKareena KapoorSonam KapoorParineeti Chopraਸੰਨੀ ਲਿਓਨ ਮੈਕਅੱਪ ਕਰੀਨਾ ਕਪੂਰ ਸੋਨਮ ਕਪੂਰ ਪਰਿਣਤੀ ਚੋਪੜਾ