FacebookTwitterg+Mail

ਹੁਸਨ ਨਾਲ ਸਭ ਨੂੰ ਦੀਵਾਨਾ ਬਣਾਉਣ ਵਾਲੀ ਸੰਨੀ ਲਿਓਨੀ ਆਪਣੇ ਇਸ ਅੰਗ ਦਾ ਕਰਵਾਉਣਾ ਚਾਹੁੰਦੀ ਹੈ ਬੀਮਾ (ਦੇਖੋ ਤਸਵੀਰਾਂ)

    1/15
19 January, 2017 10:13:13 PM
ਮੁੰਬਈ— ਬਾਲੀਵੁੱਡ ਦੀ ਬੇਬੀ ਡੌਲ ਭਾਵ ਸੰਨੀ ਲਿਓਨੀ ਦੀ ਹਰ ਅਦਾ ਸਾਰਿਆਂ ਤੋਂ ਵੱਖਰੀ ਹੁੰਦੀ ਹੈ, ਇਸ ਲਈ ਹਰ ਕੋਈ ਸੰਨੀ ਲਿਓਨੀ ਦੀ ਇਕ ਝਲਕ ਦੇਖਣ ਲਈ ਪਾਗਲ ਹੋ ਜਾਂਦਾ ਹੈ। ਅਜਿਹੇ 'ਚ ਸੰਨੀ ਜੇਕਰ ਇਸ ਮੁਕਾਮ 'ਤੇ ਪਹੁੰਚ ਗਈ ਹੈ ਤਾਂ ਉਹ ਆਪਣੇ ਸਰੀਰ ਦੇ ਖਾਸ ਅੰਗ ਦਾ ਬੀਮਾ ਕਰਵਾਉਣਾ ਚਾਹੁੰਦੀ ਹੈ।
ਦੱਸਣਯੋਗ ਹੈ ਕਿ ਸੰਨੀ ਲਿਓਨੀ ਨੇ ਹਾਲ ਹੀ 'ਚ ਆਪਣੇ ਇਕ ਇੰਟਰਵਿਊ 'ਚ ਇਸ ਗੱਲ ਦਾ ਖੁਲਾਸਾ ਕੀਤਾ ਹੈ। ਉਂਝ ਤਾਂ ਪੂਰੀ ਦੀ ਪੂਰੀ ਸੰਨੀ ਲਿਓਨੀ ਇੰਨੀ ਹੌਟ ਹੈ ਕਿ ਉਸ ਦਾ ਹੀ ਬੀਮਾ ਕਰਵਾਉਣਾ ਜ਼ਰੂਰੀ ਹੈ ਪਰ ਸੰਨੀ ਨੂੰ ਆਪਣਾ ਇਕ ਅੰਗ ਬੇਹੱਦ ਖਾਸ ਲੱਗਦਾ ਹੈ। ਸੰਨੀ ਨੂੰ ਜਦੋਂ ਪੁੱਛਿਆ ਗਿਆ ਕਿ ਉਹ ਕਿਸ ਅੰਗ ਦਾ ਬੀਮਾ ਕਰਵਾਉਣਾ ਚਾਹੇਗੀ ਤਾਂ ਸੰਨੀ ਨੇ ਬੇਹੱਦ ਸੋਚ ਕੇ ਇਸ ਗੱਲ ਦਾ ਜਵਾਬ ਦਿੱਤਾ ਕਿ ਉਸ ਆਪਣੇ ਸਰੀਰ ਦੇ ਸਭ ਤੋਂ ਖੂਬਸੂਰਤ ਅੰਗ ਆਪਣੇ ਚਿਹਰੇ ਦਾ ਬੀਮਾ ਕਰਵਾਉਣਾ ਚਾਹੁੰਦੀ ਹੈ।

Tags: ਸੰਨੀ ਲਿਓਨੀ Sunny Leone ਬੀਮਾ Insurance