FacebookTwitterg+Mail

ਦੇਖੋ 'ਸੁਪਰ ਸਿੰਘ' ਫਿਲਮ ਦੇ ਪੋਸਟਰ ਸ਼ੂਟ ਦੀ ਵੀਡੀਓ

super singh poster shoot video
25 May, 2017 02:50:35 PM

ਜਲੰਧਰ— 'ਸੁਪਰ ਸਿੰਘ' ਫਿਲਮ ਨੂੰ ਲੈ ਕੇ ਦਰਸ਼ਕਾਂ ਵਿਚਾਲੇ ਕਾਫੀ ਉਤਸ਼ਾਹ ਹੈ। ਫਿਲਮ ਦਾ ਟਰੇਲਰ, ਗੀਤ ਤੇ ਪੋਸਟਰ ਲੋਕਾਂ ਵਲੋਂ ਬੇਹੱਦ ਪਸੰਦ ਕੀਤੇ ਜਾ ਰਹੇ ਹਨ। ਹਾਲ ਹੀ 'ਚ ਇਸ ਦੇ ਪੋਸਟਰ ਸ਼ੂਟ ਦੀ ਵੀਡੀਓ ਸਾਹਮਣੇ ਆਈ ਹੈ। ਪੋਸਟਰ ਸ਼ੂਟ ਦੀ ਇਸ ਵੀਡੀਓ 'ਚ ਦਿਲਜੀਤ ਦੁਸਾਂਝ ਤੇ ਸੋਨਮ ਬਾਜਵਾ ਕਾਫੀ ਮਸਤੀ ਕਰਦੇ ਨਜ਼ਰ ਆ ਰਹੇ ਹਨ।


ਮਸਤੀ ਕਰਨੀ ਬਣਦੀ ਵੀ ਲਾਜ਼ਮੀ ਹੈ ਕਿਉਂਕਿ ਪੋਸਟਰਜ਼ ਲਈ ਦੋਵਾਂ ਦਾ ਫਨੀ ਅੰਦਾਜ਼ ਜੋ ਫੈਨਜ਼ ਦੇ ਸਾਹਮਣੇ ਲਿਆਇਆ ਜਾਣਾ ਸੀ। ਜ਼ਿਕਰਯੋਗ ਹੈ ਕਿ 'ਸੁਪਰ ਸਿੰਘ' ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਕਰ ਰਹੇ ਹਨ। ਫਿਲਮ 'ਚ ਦਿਲਜੀਤ ਸੁਪਰਹੀਰੋ ਦਾ ਕਿਰਦਾਰ ਨਿਭਾਅ ਰਹੇ ਹਨ।


Tags: Diljit Dosanjh Sonam Bajwa Super Singh ਸੁਪਰ ਸਿੰਘ ਦਿਲਜੀਤ ਦੁਸਾਂਝ ਸੋਨਮ ਬਾਜਵਾ