FacebookTwitterg+Mail

ਕਾਫੀ ਸਮੇਂ ਬਾਅਦ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਲਾਈਮਲਾਈਟ 'ਚ ਆਈ ਬਾਲੀਵੁੱਡ ਅਦਾਕਾਰਾ, ਕੀਤਾ ਰੈਂਪ ਵਾਕ

sushmita sen
25 September, 2017 02:59:35 PM

ਮੁੰਬਈ— ਬਾਲੀਵੁੱਡ ਦੀ ਮਸਹੂਰ ਅਭਿਨੇਤਰੀ ਅਤੇ ਬਿਊਟੀ ਕੁਈਨ ਸੁਸ਼ਮਿਤਾ ਸੇਨ ਹਾਲ ਹੀ 'ਚ ਦਿੱਲੀ ਦੇ ਪ੍ਰਮੋਸ਼ਨ ਇਵੈਂਟ 'ਚ ਪੁੱਜੀ।

 

A post shared by Sushmita Sen (@sushmitasen47) on

ਇਸ ਦੌਰਾਨ ਸੁਸ਼ਮਿਤਾ ਆਪਣੇ ਹੁਸਨ ਦੇ ਜਲਵੇ ਬਿਖੇਰਦੀ ਨਜ਼ਰ ਆਈ। ਇਸ ਇਵੈਂਟ 'ਚ ਸੁਸ਼ਮਿਤਾ ਨੇ ਬਲੈਕ ਆਫ ਸ਼ੋਲਡਰ ਗਾਊਨ ਪਹਿਨਿਆ ਹੋਇਆ ਸੀ, ਜਿਸ 'ਚ ਉਹ ਗਲੈਮਰਸ ਲੁੱਕ 'ਚ ਨਜ਼ਰ ਆ ਰਹੀ ਸੀ।

Punjabi Bollywood Tadka

ਇਸ ਤੋਂ ਇਲਾਵਾ ਉਨ੍ਹਾਂ ਨੇ ਲਾਈਟ ਮੇਕਅੱਪ ਕੀਤਾ ਹੋਇਆ ਹੈ, ਜੋ ਉਨ੍ਹਾਂ ਦੀ ਸਕਿਨ 'ਤੇ ਕਾਫੀ ਸੂਟ ਕਰ ਰਿਹਾ ਹੈ।

Punjabi Bollywood Tadka

ਉਨ੍ਹਾਂ ਨੇ ਇੰਸਟਾਗਰਾਮ 'ਤੇ ਆਪਣੀ ਕੁਝ ਤਸਵੀਰਾਂ ਦੇ ਨਾਲ-ਨਾਲ ਵੀਡੀਓ ਵੀ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਸੁਸ਼ਮਿਤਾ ਦਾ ਲੁੱਕ ਪ੍ਰਸ਼ੰਸਕਾਂ ਨੂੰ ਮਦਹੋਸ਼ ਕਰ ਦੇਣ ਵਾਲਾ ਹੈ।

Punjabi Bollywood Tadka

ਵੀਡੀਓ 'ਚ ਉਹ ਲੌਬੀ 'ਚ ਰੈਂਪ ਵਾਕ ਕਰਦੀ ਹੋਈ ਨਜ਼ਰ ਆ ਰਹੀ ਹੈ। ਕਈ ਪ੍ਰਸ਼ੰਸਕਾਂ ਨੇ ਤਾਂ ਉਨ੍ਹਾਂ ਦੀਆਂ ਤਸਵੀਰਾਂ 'ਤੇ ਲਾਈਕ  ਅਤੇ ਕੁਮੈਂਟਜ਼ ਵੀ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਉਹ ਉਨ੍ਹਾਂ ਦੀਆਂ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। 

Punjabi Bollywood Tadka Punjabi Bollywood Tadka Punjabi Bollywood Tadka

 


Tags: Sushmita senLatest picturesInstagramBold lookBollywood celebrityਸੁਸ਼ਮਿਤਾ ਸੇਨ