FacebookTwitterg+Mail

'ਰੌਡੀਜ਼' ਦੀ ਸਾਬਕਾ ਪ੍ਰਤੀਯੋਗੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਮਚਾਅ ਰਹੀਆਂ ਹਨ ਖਲਬਲੀ

suzanna mukherjee
17 August, 2017 12:36:23 PM

ਨਵੀਂ ਦਿੱਲੀ— ਐੱਮ. ਟੀ. ਵੀ. ਦੇ ਮਸ਼ਹੂਰ ਰਿਐਲਿਟੀ ਸ਼ੋਅ 'ਰੌਡੀਜ਼'  ਨੇ ਇੰਡਸਟਰੀ ਨੂੰ ਕਈ ਚਿਹਰੇ ਦਿੱਤੇ ਹਨ, ਜੋ ਅੱਜ ਇੰਡਸਟਰੀ ਦੀ ਨਾਮੀ ਹਸਤੀਆਂ 'ਚ ਸ਼ੁਮਾਰ ਹੈ।

Punjabi Bollywood Tadka

ਫਿਰ ਭਾਵੇਂ ਉਹ ਫਿਲਮਾਂ 'ਚ ਅਦਾਕਾਰੀ ਕਰਨ ਵਾਲੇ ਰਣਵਿਜੈ ਹੋਣ ਜਾਂ ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ' ਜਿੱਤ ਚੁੱਕੇ ਪ੍ਰਿੰਸ ਨਰੂਲਾ।

Punjabi Bollywood Tadka

ਇਸ ਤੋਂ ਇਲਾਵਾ ਰੌਡੀਜ਼ 'ਚ ਸ਼ਿਰਕਤ ਕਰ ਚੁੱਕੀਆਂ ਮਹਿਲਾਵਾਂ ਵੀ ਕਿਸੇ ਤੋਂ ਘੱਟ ਨਹੀਂ ਹੈ।

Punjabi Bollywood Tadka

ਖੂਬਸੂਰਤੀ ਤੋਂ ਇਲਾਵਾ ਸਹੀ ਬੇਬਾਕ ਐਟੀਟਿਊਡ ਰੱਖਣ ਲਈ ਵੀ ਉਨ੍ਹਾਂ ਮਹਿਲਾਵਾਂ ਦਾ ਨਾਂ ਲਿਆ ਜਾਂਦਾ ਹੈ।

Punjabi Bollywood Tadka

ਅਜਿਹੀ ਹੀ ਹੈ ਐਮ. ਟੀ. ਵੀ. ਰੌਡੀਜ਼ 6 ਦੀ ਮੁਕਾਬਲੇਬਾਜ਼ ਰਹਿ ਚੁੱਕੀ ਸੁਜਾਨਾ ਮੁਖਰਜੀ।

Punjabi Bollywood Tadka

ਸੁਜਾਨਾ ਰੌਡੀਜ਼ ਦੇ 6ਵੇਂ ਸੀਜ਼ਨ 'ਚ ਨਜ਼ਰ ਆਈ ਸੀ। ਸੁਜਾਨਾ ਕਾਫੀ ਖੂਬਸੂਰਤ ਹੈ।

Punjabi Bollywood Tadka

ਉਨ੍ਹਾਂ ਦੀ ਖੂਬਸੂਰਤੀ ਅਜਿਹੀ ਹੈ ਕਿ ਸਾਰਿਆਂ ਨੂੰ ਕਾਇਲ ਬਣਾ ਦਿੱਤਾ ਹੈ।

Punjabi Bollywood Tadka

ਆਏ ਦਿਨ ਸੁਜਾਨਾ ਇੰਸਟਾਗ੍ਰਾਮ 'ਤੇ ਆਪਣੀ ਖੂਬਸੂਰਤੀ ਦੇ ਜਲਵੇ ਰਹਿੰਦੀ ਹੈ।

Punjabi Bollywood Tadka

ਤੁਸੀਂ ਵੀ ਦੇਖੋ ਸੁਜਾਨਾ ਦਿਲ ਜਿੱਤਣ ਵਾਲਾ ਅੰਦਾਜ਼। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka


Tags: Bollywood and TV CelebritySuzanna Mukherjee Instagram Hotness Roadies ਸੁਜ਼ਾਨਾ ਮੁਖਰਜੀ ਇੰਸਟਾਗ੍ਰਾਮ ਹੌਟਨੈੱਸ ਰੌਡੀਜ਼