FacebookTwitterg+Mail

ਹੁਣ ਅਜਿਹੀ ਨਜ਼ਰ ਆਉਂਦੀ ਹੈ ਬਿੱਗ ਬੀ ਦੀ 'ਚੀਨੀ ਕਮ' ਦੀ ਚਾਈਲਡ ਅਦਾਕਾਰ

    1/4
26 May, 2017 05:04:14 PM

ਮੁੰਬਈ— ਫਿਲਮ 'ਚੀਨੀ ਕਮ' 'ਚ ਅਮਿਤਾਭ ਬੱਚਨ ਨਾਲ ਨਜ਼ਰ ਆਉਣ ਵਾਲੀ ਚਾਈਲਡ ਕਲਾਕਾਰ ਸਵਿਨੀ ਖਰਾ ਪ੍ਰਸ਼ੰਸਕਾਂ ਨੂੰ ਜਰੂਰ ਯਾਦ ਹੋਵੇਗੀ। ਇਸ ਫਿਲਮ ਨਾਲ ਸਵਿਨੀ ਕਾਫੀ ਲੋਕਪ੍ਰਿਅ ਹੋ ਗਈ ਸੀ। ਫਿਲਮ 'ਚੀਨੀ ਕਮ' 'ਚ ਸਿਰਫ 9 ਸਾਲ ਦੀ ਸੀ ਪਰ ਅੱਜ ਇਹ ਕਾਫੀ ਵੱਡੀ ਹੋ ਗਈ ਹੈ। ਬੱਚਪਨ 'ਚ ਸਵਿਨੀ ਜਿੰਨੀ ਕਿਊਟ ਨਜ਼ਰ ਆਉਂਦੀ ਸੀ। ਅੱਜ ਵੀ ਇਹ ਕਾਫੀ ਖੂਬਸੂਰਤ ਦਿਖਾਈ ਦਿੰਦੀ ਹੈ। ਹਾਲ ਹੀ 'ਚ ਕੁਝ ਲੇਟੇਸਟ ਤਸਵੀਰਾਂ ਸਾਹਮਣੇ ਆਈਆਂ ਹਨ। ਜਿਨ੍ਹਾਂ 'ਚ ਉਹ ਕਿਸੇ ਅਭਿਨੇਤਰੀ ਨਾਲੋ ਘੱਟ ਨਹੀਂ ਲੱਗ ਰਹੀ ਸੀ। 25 ਮਈ ਨੂੰ ਫਿਲਮ 'ਚੀਨੀ ਕਮ' ਨੂੰ 10 ਸਾਲ ਪੂਰੇ ਹੋ ਗਏ ਹਨ। ਫਿਲਮਾਂ ਤੋਂ ਇਲਾਵਾ ਸਿਵਨੀ ਛੋਟੇ ਪਰਦੇ 'ਤੇ ਵੀ ਕੰਮ ਕਰ ਚੁੱਕੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka

ਜ਼ਿਕਰਯੋਗ ਹੈ ਕਿ ਫਿਲਮ 'ਚੀਨੀ ਕਮ' ਦੀ ਇਸ ਅਦਾਕਾਰਾ ਨੇ ਇਕ ਅਹਿਮ ਕਿਰਦਾਰ ਨਿਭਾਇਆ ਸੀ। ਫਿਲਮ 'ਚ ਪ੍ਰਸ਼ੰਸਕਾਂ ਵੱਲੋਂ ਇਸ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਸਵਿਨੀ ਨੇ ਹਾਲ ਹੀ 'ਚ ਇਸ ਫਿਲਮ ਨਾਲ ਜੂੜੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਫਿਲਮ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ ਹੈ।


Tags: swini khara Amitabh Bachchan Cheeni Kum Child Artist thanks ਸਵਿਨੀ ਖਰਾ ਅਮਿਤਾਭ ਬੱਚਨ