You are here : Home >> Entertainment >>

ਟੀ.ਵੀ. ਦੇ ਇਸ ਅਭਿਨੇਤਾ ਨੇ ਬੀਚ 'ਤੇ ਪਤਨੀ ਨਾਲ 'Lip Lock' ਕਰਦੇ ਸਮੇਂ ਤਸਵੀਰ ਕੀਤੀ ਸ਼ੇਅਰ

2017-02-17 PM 01:43:48   

1 of 8 Next
Facebook Tags
ਮੁੰਬਈ—ਟੀ. ਵੀ. ਦਾ ਮਸ਼ਹੂਰ ਸੀਰੀਅਲ 'ਬਾਲਿਕਾ ਵਧੂ' 'ਚ ਕ੍ਰਿਸ਼ ਦਾ ਕਿਰਦਾਰ ਨਿਭਾਉਣ ਵਾਲੇ ਰੁਸਲਾਨ ਮੁਮਤਾਜ ਇਨ੍ਹਾਂ ਦਿਨਾਂ 'ਚ ਮਾਰਿਸ਼ਸ਼ 'ਚ  ਸੈਰ ਕਰਨ ਲਈ ਪਹੁੰਚੇ ਹੋਏ ਹਨ। ਉਨ੍ਹਾਂ ਨੇ ਉੱਥੇ ਦੀਆਂ ਖਾਸ ਤਸਵੀਰਾਂ ਆਪਣੇ ਸੋਸ਼ਲ ਅਕਾਉਂਟ ਇੰਸਟਾਗਰਾਮ 'ਤੇ ਪੋਸਟ ਕੀਤੀਆਂ ਹਨ। 'ਵੈਲੇਨਟਾਈਨ ਡੇਅ' 'ਤੇ ਉਨ੍ਹਾਂ ਨੇ ਆਪਣੀ ਪਤਨੀ ਨਿਰਾਲੀ ਮਹਿਤਾ ਨੂੰ ਬੀਚ ਦੇ ਕਿਨਾਰੇ 'ਕਿੱਸ' ਕਰਦੇ ਸਮੇਂ ਦੀ ਤਸਵੀਰ ਸ਼ੇਅਰ ਕੀਤੀ ਅਤੇ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, ''Happy valentine's day. Spread the love. #valentinesday #love #romance #mauritius #ileauxcerf #waterbaby #niraan2017''
ਰੁਸਲਾਨ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2007 'ਚ ਰਿਲੀਜ਼ ਫਿਲਮ 'ਮੇਰਾ ਪਹਿਲਾ-ਪਹਿਲਾ ਪਿਆਰ' ਨਾਲ ਕੀਤੀ ਸੀ। ਕੁਝ ਫਿਲਮਾਂ ਤੋਂ ਬਾਅਦ ਉਨ੍ਹਾਂ ਨੇ ਟੀ.ਵੀ. ਵੱਲ ਨੂੰ ਰੁਖ ਕੀਤਾ। ਉਹ 'ਕਹਿਤਾ ਹੈ ਦਿਲ ਜੀ ਲੈ ਜਰਾ' ਤੋਂ ਇਲਾਵਾ ਸੀਰੀਅਲ 'ਬਾਲਿਕਾ ਵਧੂ' 'ਚ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਏ।
ਦੱਸਣਾ ਚਾਹੁੰਦੇ ਹਾਂ ਕਿ ਰੁਸਲਾਨ ਨੇ ਮਾਰਚ 2014 'ਚ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਰਹਿ ਰਹੇ ਆਪਣੀ ਪ੍ਰੇਮਿਕਾ ਨਿਰਾਲੀ ਮਹਿਤਾ ਨਾਲ ਵਿਆਹ ਕਰ ਲਿਆ ਸੀ।
 
Contact Us|Advertisement | Archive | Mobile Website | Jobs at Punjab Kesari Group | Sitemap
Copyright @ 2015 pollywood.jagbani.com All Rights Reserved.