FacebookTwitterg+Mail

ਸੋਸ਼ਲ ਮੀਡੀਆ 'ਤੇ ਮਜ਼ਾਕ ਉਡਾਉਣ ਤੋਂ ਨਾਰਾਜ਼ ਹੈ ਤਾਪਸੀ

taapsee pannu
15 January, 2018 09:40:18 AM

ਮੁੰਬਈ,(ਬਿਊਰੋ)— ਬਾਲੀਵੁੱਡ ਅਭਿਨੇਤਰੀ ਤਾਪਸੀ ਪੰਨੂੰ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਮਜ਼ਾਕ ਉਡਾਏ ਜਾਣ ਤੋਂ ਨਾਰਾਜ਼ ਹੈ। ਤਾਪਸੀ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਨੇ ਲੋਕਾਂ ਨੂੰ ਕਿਸੇ ਦਾ ਵੀ ਅਸਾਨੀ ਨਾਲ ਮਜ਼ਾਕ ਬਣਾਉਣ ਦੀ ਸ਼ਕਤੀ ਦੇ ਦਿੱਤੀ ਹੈ।

Punjabi Bollywood Tadkaਤਾਪਸੀ ਨੇ ਕਿਹਾ,''ਸੋਸ਼ਲ ਮੀਡੀਆ ਨੇ ਸਾਨੂੰ ਸ਼ਕਤੀ ਦਿੱਤੀ ਹੈ ਕਿਸੇ ਦਾ ਵੀ ਆਸਾਨੀ ਨਾਲ ਮਜ਼ਾਕ ਬਣਾਉਣ ਦੀ। ਕੀ ਲੋਕ ਸਮਝ ਨਹੀਂ ਪਾ ਰਹੇ ਕਿ ਇਹ ਕਿਸੇ ਦੇ ਆਤਮਵਿਸ਼ਵਾਸ ਨੂੰ ਖਤਮ ਕਰ ਸਕਦਾ ਹੈ।'' ਤਾਪਸੀ ਜਲਦੀ ਹੀ ਟੀ. ਵੀ. ਸ਼ੋਅ 'ਟਰੋਲ ਪੁਲਸ' ਰਾਹੀਂ ਇਸ ਮੁੱਦੇ 'ਤੇ ਆਪਣੀ ਗੱਲ ਰੱਖੇਗੀ।

Punjabi Bollywood TadkaPunjabi Bollywood Tadka


Tags: Taapsee PannuAnando BrahmaPinkJudwaa 2

Edited By

Manju

Manju is News Editor at Jagbani.