FacebookTwitterg+Mail

ਨਵੇਂ ਫੋਟੋਸ਼ੂਟ 'ਚ ਤਾਪਸੀ ਪਨੂੰ ਨੂੰ ਦੇਖ ਉਸ ਦੀ ਹੌਟਨੈੱਸ ਦੇ ਦੀਵਾਨੇ ਹੋ ਜਾਓਗੇ ਤੁਸੀਂ

taapsee pannu latest photoshoot for maxim india
21 October, 2017 05:55:32 PM

Punjabi Bollywood TadkaPunjabi Bollywood TadkaPunjabi Bollywood Tadkaਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਤਾਪਸੀ ਪਨੂੰ ਨੇ ਹਾਲ ਹੀ 'ਚ ਮਸ਼ਹੂਰ ਮੈਗਜ਼ੀਨ 'ਮੈਕਸਿਮ' ਲਈ ਫੋਟੋਸ਼ੂਟ ਕਰਵਾਇਆ, ਜਿਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। 'ਜੁੜਵਾ 2' ਦੀ ਅਭਿਨੇਤਰੀ ਤਾਪਸੀ ਇਨ੍ਹਾਂ ਤਸਵੀਰਾਂ 'ਚ ਬੇਹੱਦ ਬੋਲਡ ਅੰਦਾਜ਼ 'ਚ ਨਜ਼ਰ ਆ ਰਹੀ ਹੈ।
ਦੱਸਣਯੋਗ ਹੈ ਕਿ ਤਾਪਸੀ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਜੁੜਵਾ 2' ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤਾ ਹੈ। ਫਿਲਮ ਨੇ 135 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ।
ਜ਼ਿਕਰਯੋਗ ਹੈ ਕਿ ਤਾਪਸੀ ਪਨੂੰ ਅਮਿਤਾਭ ਬੱਚਨ ਨਾਲ ਫਿਲਮ 'ਪਿੰਕ' 'ਚ ਨਜ਼ਰ ਆਈ ਸੀ, ਜਿਸ 'ਚ ਉਸ ਦੀ ਐਕਟਿੰਗ ਦੀ ਕਾਫੀ ਤਾਰੀਫ ਕੀਤੀ ਗਈ ਸੀ। ਤਾਪਸੀ ਹੁਣ ਆਪਣੀ ਅਗਲੀ ਫਿਲਮ 'ਮੁਲਕ' ਦੀਆਂ ਤਿਆਰੀਆਂ 'ਚ ਜੁਟ ਗਈ ਹੈ।


Tags: Taapsee Pannu Maxim India Photoshoot Judwaa 2 Varun Dhawan