FacebookTwitterg+Mail

ਬਾਲੀਵੁੱਡ ਦੀ ਹੌਟ ਅਦਾਕਾਰਾ ਤਾਪਸੀ ਪਨੂੰ ਇਸ ਐਕਟਰ ਦੀ ਬਣੇਗੀ ਨੂੰਹ

taapsee pannu starts shooting for   mulk
17 October, 2017 09:28:34 AM

ਲਖਨਊ(ਬਿਊਰੋ)— ਅਦਾਕਾਰਾ ਤਾਪਸੀ ਪੰਨੂ ਨੇ ਇੱਥੇ ਫਿਲਮ ਨਿਰਦੇਸ਼ਕ ਅਨੁਭਵ ਸਿਨਹਾ ਦੀ ਥ੍ਰਿਲਰ ਫਿਲਮ 'ਮੁਲਕ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਰਿਪੋਰਟਾਂ ਮੁਤਾਬਿਕ ਤਾਪਸੀ ਇਸ ਫਿਲਮ ਵਿਚ ਮਸ਼ਹੂਰ ਅਦਾਕਾਰਾ ਰਿਸ਼ੀ ਕਪੂਰ ਦੀ ਨੂੰਹ ਦਾ ਕਿਰਦਾਰ ਨਿਭਾਏਗੀ ਅਤੇ ਇਕ ਵਕੀਲ ਦੇ ਰੂਪ ਵਿਚ ਦਿਖੇਗੀ।

Punjabi Bollywood Tadka
ਤਾਪਸੀ ਨੇ ਕਿਹਾ ਕਿ ਮਨੋਰੰਜਕ ਫਿਲਮ ਕਰ ਕੇ ਇਕ ਬ੍ਰੇਕ ਲੈਣ ਤੋਂ ਬਾਅਦ ਮੈਂ ਫਿਰ ਤੋਂ ਇਕ ਅਜਿਹੀ ਫਿਲਮ ਕਰ ਰਹੀ ਹਾਂ, ਜਿਸ ਨਾਲ ਬਹਿਸ ਸ਼ੁਰੂ ਹੋਵੇਗੀ ਅਤੇ ਫਿਲਮ ਲੋਕਾਂ ਦੇ ਦਿਲਾਂ ਨੂੰ ਵੀ ਛੂਹੇਗੀ।

Punjabi Bollywood Tadka

ਉਸਨੇ ਕਿਹਾ ਕਿ ਇਹ ਇਕ ਸੋਸ਼ਲ ਥ੍ਰਿਲਰ ਫਿਲਮ ਹੈ ਅਤੇ ਮੈਂ ਇਸ ਵਿਚ ਵੱਖ-ਵੱਖ ਕਲਾਕਾਰਾਂ ਨਾਲ ਕੰਮ ਕਰਨ ਲਈ ਉਤਸ਼ਾਹਿਤ ਹਾਂ।

Punjabi Bollywood Tadka

ਇਸ ਫਿਲਮ ਵਿਚ ਬਿਹਤਰੀਨ ਕਲਾਕਾਰ ਕੰਮ ਕਰ ਰਹੇ ਹਨ ਅਤੇ ਅਜਿਹੀਆਂ ਫਿਲਮਾਂ ਮੈਨੂੰ ਇਕ ਕਲਾਕਾਰ ਦੇ ਰੂਪ ਵਿਚ ਨਿਖਰਨ ਦਾ ਮੌਕਾ ਦਿੰਦੀਆਂ ਹਨ।


Tags: Taapsee PannuMulkRishi KapoorDaughter in lawAnubhav Sinhaਤਾਪਸੀ ਪੰਨੂਮੁਲਕਅਨੁਭਵ ਸਿਨਹਾਰਿਸ਼ੀ ਕਪੂਰ