FacebookTwitterg+Mail

Pics : ਪੂਲ ਕੰਢੇ ਸਵਿਮ ਸੂਟ ਪਹਿਨੀ ਹੌਟ ਅੰਦਾਜ਼ 'ਚ ਦਿਖੀ ਟਾਲੀਆ

tallia storm
11 May, 2018 04:41:33 PM

ਮੁੰਬਈ (ਬਿਊਰੋ)— ਹਾਲੀਵੁੱਡ ਦੀ ਮਸ਼ਹੂਰ ਗਾਇਕਾ ਟਾਲੀਆ ਸਟੋਰਮ ਅਕਸਰ ਆਪਣੀ ਹੌਟਨੈੱਸ ਕਰਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਟਾਲੀਆ ਦੀ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਸਵਿਮਸੂਟ ਪਹਿਨੀ ਬੇਹੱਦ ਹੌਟ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਹਾਲੀਵੁੱਡ ਹਸੀਨਾ ਟਾਲੀਆ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

Punjabi Bollywood Tadka
ਟਾਲੀਆ ਦੀ ਇਹ ਤਸਵੀਰਾਂ 'ਚ ਪੂਲ ਕੰਢੇ ਕਲਿਕ ਕੀਤੀਆਂ ਗਈਆਂ ਹਨ ।ਉੱਥੇ ਹੀ ਟਾਲੀਆ ਦੀਆਂ ਕਈ ਹੋਰ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ ਜਿਸ 'ਚ ਉਹ ਬਿਕਨੀ ਪਹਿਨੀ ਪੂਲ ਕੰਢੇ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਕਾਨਸ ਫਿਲਮ ਫੈਸਟੀਵਲ 2018 'ਚ ਟਾਲੀਆ ਦਾ ਖੂਬਸੂਰਤ ਅੰਦਾਜ਼ ਦੇਖਣ ਨੂੰ ਮਿਲਿਆ। ਇਸ ਦੌਰਾਨ ਟਾਲੀਆ ਰੈੱਡ ਕਾਰਪੇਟ 'ਤੇ ਆਪਣੇ ਹੌਟ ਅੰਦਾਜ਼ ਨਾਲ ਸਭ ਨੂੰ ਦੀਵਾਨਾ ਬਣਾ ਰਹੀ ਸੀ।

Punjabi Bollywood Tadka
ਟਾਲੀਆ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਲਗਾਤਾਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਸਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਇੰਸਟਾਗ੍ਰਾਮ 'ਤੇ 340,000 ਫਾਲੋਅਰਜ਼ ਹਨ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Tallia Storm Bikini Swimming Pool Swimsuit Hotness British Singer

Edited By

Kapil Kumar

Kapil Kumar is News Editor at Jagbani.