FacebookTwitterg+Mail

B'day Spl : 'ਹਿੰਮਤਵਾਲਾ' ਨਾਲ ਬਾਲੀਵੁੱਡ 'ਚ ਐਂਟਰੀ ਕਰਨ ਵਾਲੀ ਇਸ ਅਭਿਨੇਤਰੀ ਨੇ ਹੌਟਨੈੱਸ ਦੀਆਂ ਤੋੜੀਆਂ ਹੱਦਾਂ

    1/14
21 December, 2016 03:47:58 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਅਤੇ ਮਾਡਲ ਤਮੰਨਾ ਭਾਟੀਆ ਦਾ ਜਨਮ 21 ਦਸੰਬਰ 1989 ਨੂੰ ਮੁੰਬਈ 'ਚ ਹੋਇਆ। ਤਮੰਨਾ ਨੇ ਆਪਣੇ ਕੈਰੀਆਰ ਦੀ ਸ਼ੁਰੂਆਤ ਸਾਲ 2005 'ਚ ਹਿੰਦੀ ਫਿਲਮ 'ਚਾਂਦ ਸਾ ਰੋਸ਼ਨ ਚੇਹਰਾ' ਨਾਲ ਕੀਤੀ ਸੀ। ਇਹ ਫਿਲਮ ਬਾਕਸ ਆਫਿਸ 'ਤੇ ਸਫਲਤਾ ਹਾਸਲ ਨਾ ਕਰ ਸਕੀ। ਇਸ ਤੋਂ ਬਾਅਦ ਤਮੰਨਾ ਨੇ ਹਾਲੀਵੁੱਡ ਵੱਖ ਮੁੱਖ ਮੋੜ ਲਿਆ। ਉਸ ਨੇ ਦੱਖਣ ਦੀਆਂ ਕਈ ਫਿਲਮਾਂ 'ਚ ਕੰਮ ਕੀਤਾ। ਸਾਲ 2003 'ਚ ਉਸ ਨੇ ਫਿਲਮ 'ਹਿੰਮਤਵਾਲਾ' ਨਾਲ ਬਾਲੀਵੁੱਡ 'ਚ ਦੋਬਾਰਾ ਐਂਟਰੀ ਕੀਤੀ। ਇਸ ਤੋਂ ਬਾਅਦ ਉਸ ਨੇ ਫਿਲਮ 'ਹਮਸ਼ਕਲ' ਅਤੇ 'ਐਂਟਰਟੇਨਮੇਂਟ' 'ਚ ਕੰਮ ਕੀਤਾ। ਉਸ ਨੇ 'ਸ਼੍ਰੀ', 'ਵਪਾਰੀ', 'ਕਾਲਿਦਾਸ', 'ਅਯਾਨ', 'ਸੁਰਾ', 'ਰਿਬੇਲ' ਅਤੇ 'ਰਚਨਾ' ਸਮੇਤ ਕਈ ਫਿਲਮਾਂ ਤੇਲਗੂ ਫਿਲਮਾਂ 'ਚ ਕੰਮ ਕੀਤਾ ਹੈ। ਉਸ ਦੀ ਫਿਲਮ 'ਬਾਹੁਬਲੀ' ਸੁਪਰਹਿੱਟ ਰਹੀ ਹੈ। ਤਮੰਨਾ ਕਈ ਮੈਗਜ਼ੀਨਸ ਦੀ ਕਵਰ ਗਰਲ ਵੀ ਬਣ ਚੁੱਕੀ ਹੈ।

Tags: ਤਮੰਨਾ ਭਾਟੀਆ ਜਨਮਦਿਨ ਹੌਟ ਤਸਵੀਰਾਂtamanna bhatia birthday hot pictures