FacebookTwitterg+Mail

ਕਾਜੋਲ ਦੀ ਇਹ ਪਿਆਰੀ ਭੈਣ ਅਸਲ ਜ਼ਿੰਦਗੀ ’ਚ ਹੈ ਬੇਹੱਦ ਹੌਟ

tanishaa mukerji and kajol
03 March, 2018 05:01:27 PM

ਮੁੰਬਈ(ਬਿਊਰੋ)- ਮਸ਼ਹੂਰ ਬਾਲੀਵੁੱਡ ਕਾਜੋਲ ਦੀ ਨਿੱਜੀ ਜ਼ਿੰਦਗੀ ’ਚ ਉਨ੍ਹਾਂ ਦੇ ਪਤੀ, ਬੱਚਿਆਂ ਕੇ ਕਰੀਅਰ ਤੋਂ ਇਲਾਵਾ ਇਕ ਹੋਰ ਸ਼ਖਸ ਹੈ, ਜਿਸ ਦੀ ਖਾਸ ਅਹਿਮੀਅਤ ਹੈ। ਇਹ ਕੋਈ ਹੋਰ ਨਹੀਂ ਉਨ੍ਹਾਂ ਦੀ ਪਿਆਰੀ ਛੋਟੀ ਭੈਣ ਤਨੀਸ਼ਾ ਮੁਖਰਜੀ ਹੈ।

Punjabi Bollywood Tadka

ਤਨੀਸ਼ਾ ਅੱਜ ਆਪਣਾ 39ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਸ ਦਾ ਜਨਮ 3 ਮਾਰਚ 1978 ਨੂੰ ਮਹਾਰਾਸ਼ਟਰ ’ਚ ਹੋਇਆ ਸੀ। ਦੱਸ ਦੇਈਏ ਕਿ ਤਨੀਸ਼ਾ ਆਪਣੀ ਭੈਣ ਕਾਜੋਲ ਤੋਂ ਕਾਫੀ ਵੱਖਰੀ ਹੈ।
Punjabi Bollywood Tadka

ਜਿਥੇ ਬਹੁਤ ਸਾਰੀਆਂ ਟਾਪ ਅਦਾਕਾਰਾਂ ਫੈਨਜ਼ ਨਾਲ ਆਏ ਦਿਨ ਆਪਣੀ ਫਿੱਟਨੈ¤ਸ ਨੂੰ ਲੈ ਕੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀਆਂ ਹਨ ਤੇ ਦੂਜੇ ਪਾਸੇ ਕਾਜੋਲ ਨੂੰ ਇਸ ਸਭ ਤੋਂ ਦੂਰ ਹੀ ਦੇਖਿਆ ਗਿਆ ਹੈ।
Punjabi Bollywood Tadka

ਹਾਲਾਂਕਿ ਤਨੀਸ਼ਾ ਬੇਹੱਦ ਫਿੱਟ ਹੈ। ਉਹ ਆਏ ਦਿਨੀਂ ਆਪਣੇ ਫਿੱਟਨੈ¤ਸ ਰੂਟੀਨ ਦੀਆਂ ਤਸਵੀਰਾਂ ਪੋਸਟ ਕਰਦੀ ਨਜ਼ਰ ਆਉਂਦੀ ਹੈ।
Punjabi Bollywood Tadka
ਬਾਲੀਵੁੱਡ ’ਚ ਐਕਟਿੰਗ ਕਰੀਅਰ ਆਜਮਾ ਚੁੱਕੀ ਤਨੀਸ਼ਾ ਦਾ ਫਿਲਮ ‘ਨੀਲ ਐਂਡ ਨਿੱਕੀ’ ’ਚ ਬੋਲਡ ਅੰਦਾਜ਼ ਦੇਖਣ ਨੂੰ ਮਿਲਿਆ ਸੀ। ਤਨੀਸ਼ਾ ਨੂੰ ਅਸਲ ਜ਼ਿੰਦਗੀ ’ਚ ਵੀ ਬੋਲਡ ਸਟਾਈਲ ’ਚ ਰਹਿਣ ਤੋਂ ਕੋਈ ਪਰਹੇਜ ਨਹੀਂ ਹੈ।
Punjabi Bollywood Tadka

ਤਨੀਸ਼ਾ ਬਿਕਨੀ ’ਚ ਆਪਣੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ’ਤੇ ਪੋਸਟ ਕਰ ਚੁੱਕੀ ਹੈ, ਜਦੋਂ ਕਿ ਕਾਜੋਲ ਇਸ ਸਭ ਤੋਂ ਬਹੁਤ ਪਰਹੇਜ਼ ਹੈ। ਤਨੀਸ਼ਾ ਨੇ ਆਪਣੇ ਨਵੇਂ ਬਾਥਰੌਬ ਫੋਟੋਸ਼ੂਟ ਤੋਂ ਇਹ ਤਸਵੀਰਾਂ ਇੰਸਟਾਗ੍ਰਾਮ ’ਤੇ ਵੀ ਸ਼ੇਅਰ ਕੀਤੀਆਂ ਹਨ।
Punjabi Bollywood Tadka

ਤਨੀਸ਼ਾ ਭਾਵੇਂ ਫਿਲਮਾਂ ’ਚ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ ਪਰ ਟੀ. ਵੀ. ’ਚ ਉਸ ਦੀ ਐਂਟਰੀ ਨੇ ਦਰਸ਼ਕਾਂ ਨੂੰ ਐਂਟਰਟੇਨਮੈਂਟ ਕੀਤਾ। ‘ਬਿੱਗ ਬੌਸ 7’ ਨਾਲ ਟੀ. ਵੀ. ਇੰਡਸਟਰੀ ’ਚ ਡੈਬਿਊ ਕਰਨ ਵਾਲੀ ਤਨੀਸ਼ਾ ਇਸ ਸ਼ੋਅ ’ਚ ਫਰਸਟ ਰਨਰਅੱਪ ਰਹੀ ਸੀ।
Punjabi Bollywood Tadka

ਕਾਜੋਲ ਫਿਲਮਾਂ ’ਚ ਇੰਨਾ ਚੰਗਾ ਕਰ ਗਈ ਕਿ ਛੋਟਾ ਪਰਦਾ ਉਸ ਦੀ ਪ੍ਰਸਿੱਧੀ ਅੱਗੇ ਵੀ ਛੋਟਾ ਹੈ। ਭਾਵੇਂ ਦੋਵੇਂ ਭੈਣਾਂ ਇੰਡਸਟਰੀ ’ਚ ਇਕੋ ਪੱਧਰ ’ਤੇ ਨਹੀਂ ਹਨ ਪਰ ਦੋਵੇਂ ਇਕ-ਦੂਜੇ ਦੇ ਬੇਹੱਦ ਕਰੀਬ ਹਨ।
Punjabi Bollywood Tadka

 ਕਾਜੋਲ ਨੇ ਤਨੀਸ਼ਾ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਲਿਖਿਆ, ‘‘ਕੁਝ ਜੋਕਸ ਅਜਿਹੇ ਹਨ, ਜੋ ਸਿਰਫ ਭੈਣ ਹੀ ਸਮਝ ਸਕਦੀ ਹੈ।’’
Punjabi Bollywood Tadka

Punjabi Bollywood Tadka

Punjabi Bollywood Tadka


Tags: Tanishaa MukerjiHappy BirthdayBigg Boss 7KajolAntarTango CharlieOne Two Three

Edited By

Sunita

Sunita is News Editor at Jagbani.