FacebookTwitterg+Mail

ਦੇਖੋ ਕਾਜੋਲ ਦੀ ਭੈਣ ਤਨੀਸ਼ਾ ਮੁਖਰਜੀ ਦੀਆਂ ਹੌਟ ਤੇ ਬੋਲਡ ਤਸਵੀਰਾਂ

    1/11
04 March, 2017 10:33:27 PM
ਮੁੰਬਈ— ਤਨੀਸ਼ਾ ਮੁਖਰਜੀ ਸ਼ੁੱਕਰਵਾਰ ਨੂੰ 39 ਸਾਲਾਂ ਦੀ ਹੋਈ ਹੈ। ਤਨੀਸ਼ਾ ਨੇ 2003 'ਚ ਆਪਣੇ ਫਿਲਮੀ ਕਰੀਅਰ ਦੀ ਸ਼ੁਰੀਆਤ ਫਿਲਮ 'Sssshhh' ਨਾਲ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਕੁਝ ਫਿਲਮਾਂ 'ਚ ਗੈਸਟ ਅਪੀਅਰੈਂਸ ਤਾਂ ਕੁਝ ਫਿਲਮਾਂ 'ਚ ਮੁੱਖ ਭੂਮਿਕਾ ਨਿਭਾਈ। ਤਨੀਸ਼ਾ ਨੇ ਕੁਝ ਮਲਟੀ ਸਟਾਰਰ ਫਿਲਮਾਂ 'ਚ ਕੰਮ ਕੀਤਾ। ਇਸ ਦੇ ਬਾਵਜੂਦ ਉਹ ਆਪਣੀ ਪਛਾਣ ਨਹੀਂ ਬਣਾ ਸਕੀ।
ਉਸ ਨੇ ਫਿਲਮਾਂ ਨੂੰ ਅਲਵਿਦਾ ਕਹਿ ਦਿੱਤਾ ਤੇ ਉਹ ਰਿਐਲਿਟੀ ਸ਼ੋਅ 'ਬਿੱਗ ਬੌਸ 7' ਦੀ ਮੁਕਾਬਲੇਬਾਜ਼ ਬਣੀ। ਇਸ ਸ਼ੋਅ 'ਚ ਅਭਿਨੇਤਾ ਅਰਮਾਨ ਕੋਹਲੀ ਨਾਲ ਉਸ ਦੀਆਂ ਨਜ਼ਦੀਕੀਆਂ ਕਾਫੀ ਚਰਚਾ 'ਚ ਰਹੀਆਂ। ਉਹ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ' ਦੀ ਵੀ ਮੁਕਾਬਲੇਬਾਜ਼ ਰਹਿ ਚੁੱਕੀ ਹੈ। ਦੱਸਣਯੋਗ ਹੈ ਕਿ ਤਨੀਸ਼ਾ ਸੋਸ਼ਲ ਮੀਡੀਆ 'ਤੇ ਵੀ ਸਰਗਰਮ ਰਹਿੰਦੀ ਹੈ। ਉਸ ਨੇ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅੱਗੇ ਕਲਿਕ ਕਰਕੇ ਦੇਖੋ ਤਨੀਸ਼ਾ ਦੀਆਂ ਦਿਲਕਸ਼ ਤਸਵੀਰਾਂ।

Tags: Tanishaa Mukerji Birthday ਤਨੀਸ਼ਾ ਮੁਖਰਜੀ ਬਿੱਗ ਬੌਸ 7