FacebookTwitterg+Mail

'ਸਾਥ ਨਿਭਾਨਾ ਸਾਥੀਆ' ਦੀ ਮੀਰਾ ਥਾਈਲੈਂਡ 'ਚ ਛੁੱਟੀਆਂ ਮਨਾ ਕੇ ਵਾਪਸ ਪਰਤੀ (ਦੇਖੋ ਤਸਵੀਰਾਂ)

    1/8
09 May, 2017 04:32:05 PM

ਮੁੰਬਈ— ਟੀ. ਵੀ. ਦੇ ਮਸ਼ਹੂਰ ਸੀਰੀਅਲ 'ਸਾਥ ਨਿਭਾਨਾ ਸਾਥੀਆ' ਦੀ ਮੀਰਾ (ਤਾਨਿਆ ਸ਼ਰਮਾ) ਬੀਤੇ ਦਿਨੀਂ ਥਾਈਲੈਂਡ ਛੁਟੀਆਂ ਮਨਾਉਣ ਗਈ ਹੋਈ ਸੀ। ਆਪਣੀ ਗ੍ਰੈਜੁਏਸ਼ਨ ਦੀ ਪੜਾਈ ਪੂਰੀ ਹੋਣ 'ਤੇ ਮੀਰਾ ਨੇ ਥਾਈਲੈਂਡ 'ਚ ਜਾ ਕੇ ਸੈਲੀਬ੍ਰੇਟ ਕੀਤਾ। ਤਾਨਿਆ ਜਲਦ ਹੀ ਆਪਣੇ ਸ਼ੋਅ ਦੀ ਸ਼ੂਟਿੰਗ 'ਤੇ ਵਾਪਸ ਨਜ਼ਰ ਆਵੇਗੀ। ਇਸ ਮੌਕੇ ਤਾਨਿਆ ਨੇ ਥਾਈਲੈਂਡ 'ਚ ਆਪਣੀ ਛੁਟੀਆਂ ਨੂੰ ਖੂਬ ਇੰਜੁਆਏ ਕੀਤਾ।

ਜ਼ਿਕਰਯੋਗ ਹੈ ਕਿ 'ਸਾਥ ਨਿਭਾਨਾ ਸਾਥੀਆ' 'ਚ ਤਾਨਿਆ ਦੇ ਕਿਰਦਾਰ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਤਾਨਿਆ ਨੇ ਬੀਤੇ ਅਪ੍ਰੈਲ ਮਹੀਨੇ 'ਚ ਹੀ ਮਾਸ ਐਂਡ ਮੀਡੀਆ 'ਚ ਬੈਚਲਰ ਡਿਗਰੀ ਪ੍ਰਾਪਤ ਕੀਤੀ ਹੈ।


Tags: Tanya Sharma Saath Nibhaana Saathiya Thailand Holiday ਤਾਨਿਆ ਸ਼ਰਮਾ ਥਾਈਲੈਂਡ