You are here : Home >> Entertainment >>

B'day Spl : 'ਓਮ ਜੈ ਜਗਦੀਸ਼' ਨਾਲ ਇਸ ਅਭਿਨੇਤਰੀ ਨੇ ਰੱਖਿਆ ਸੀ ਫਿਲਮੀ ਇੰਡਸਟਰੀ 'ਚ ਪਹਿਲਾਂ ਕਦਮ, ਅੱਜ ਹੈ ਫਿਲਮਾਂ ਤੋਂ ਦੂਰ

2017-01-11 AM 09:18:24   

1 of 12 Next
Facebook Tags
ਮੁੰਬਈ— ਬਾਲੀਵੁੱਡ ਅਭਿਨੇਤਰੀ ਤਾਰਾ ਸ਼ਰਮਾ ਅੱਜ ਆਪਣਾ 39ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 11 ਜਨਵਰੀ 1977 ਨੂੰ ਮੁੰਬਈ 'ਚ ਹੋਇਆ ਸੀ। ਤਾਰਾ ਹੁਣ ਫਿਲਮਾਂ ਤੋਂ ਦੂਰ ਹੈ ਪਰ ਉਹ ਕਈ ਕਾਮਯਾਬ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਤਾਰਾ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ 'ਓਮ ਜੈ ਜਗਦੀਸ਼' ਫਿਲਮ ਨਾਲ ਕੀਤੀ ਸੀ। ਤਾਰਾ ਲਗਭਗ  ਸਾਲ ਤੱਕ ਫਿਲਮੀ ਇੰਡਸਟਰੀ 'ਚ ਸਰਗਰਮ ਰਹੀ ਹੈ। ਸਾਲ 2003 'ਚ ਉਸ ਨੇ 'ਸਾਇਆ' 'ਚ ਕੰਮ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ 'ਮਸਤੀ', 'ਪੇਜ 3', 'ਅਕਸਰ', 'ਖੋਸਲਾ ਦਾ ਘੋਸਲਾ', 'ਹੇ ਬੇਬੀ' ਵਰਗੀਆਂ ਕਈ ਫਿਲਮਾਂ 'ਚ ਕੰਮ ਕੀਤਾ ਹੈ। ਤਾਰਾ ਨੇ ਫਿਲਮ ਪ੍ਰੋਡਿਊਸਰ  ਰੂਪਕ ਸੁਲੇਜਾ ਨਾਲ ਨਵੰਬਰ 2007 'ਚ ਵਿਆਹ ਕਰਵਾ ਲਿਆ ਸੀ। ਉਸ ਦੇ ਦੋ ਬੇਟੇ ਜੈਨ ਅਤੇ ਕਾਏ ਹਨ।
 
Contact Us|Advertisement | Archive | Mobile Website | Jobs at Punjab Kesari Group | Sitemap
Copyright @ 2015 pollywood.jagbani.com All Rights Reserved.