FacebookTwitterg+Mail

ਅਸਲ ਜ਼ਿੰਦਗੀ 'ਚ ਬੇਹੱਦ ਹੌਟ ਤੇ ਬੋਲਡ ਹੈ 'ਤਾਰਕ ਮਹਿਤਾ' ਦੀ ਬਬਿਤਾ ਜੀ (ਦੇਖੋ ਤਸਵੀਰਾਂ)

    1/13
25 November, 2015 10:36:38 PM
ਮੁੰਬਈ- ਪ੍ਰਸਿੱਧ ਸੀਰੀਅਲ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਹਰ ਇਕ ਕਿਰਦਾਰ ਦੀ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਇਕ ਵੱਖਰੀ ਪਛਾਣ ਹੈ। ਇਨ੍ਹਾਂ ਕਿਰਦਾਰਾਂ 'ਚੋਂ ਇਕ ਬਬਿਤਾ ਜੀ ਦਾ ਕਿਰਦਾਰ ਸਾਰਿਆਂ ਕਿਰਦਾਰਾਂ ਤੋਂ ਅਲੱਗ ਹੈ। ਬਬਿਤਾ ਸੀਰੀਅਲ ਦਾ ਉਹ ਕਿਰਦਾਰ ਹੈ, ਜਿਸ 'ਤੇ ਜੇਠਾਲਾਲਾ ਹਮੇਸ਼ਾ ਫਿਦਾ ਰਹਿੰਦੇ ਹਨ।
ਬਬਿਤਾ ਜੀ ਭਾਵ ਮੁਨਮੁਨ ਦੱਤਾ ਸ਼ੋਅ ਦੇ ਬਾਹਰ ਵੀ ਆਪਣੇ ਜਲਵੇ ਬਿਖੇਰ ਚੁੱਕੀ ਹੈ। ਮੁਨਮੁਨ ਹੁਣ ਤਕ ਕਈ ਟੀ. ਵੀ. ਚੈਨਲਾਂ ਤੇ ਮੈਗਜ਼ੀਨਜ਼ ਦੇ ਕਵਰ ਪੇਜ 'ਤੇ ਨਜ਼ਰ ਆ ਚੁੱਕੀ ਹੈ। ਮੁਨਮੁਨ 2006 'ਚ ਆਈ ਬਾਲੀਵੁੱਡ ਫਿਲਮ 'ਹਾਲੀਡੇ' 'ਚ ਵੀ ਨਜ਼ਰ ਆ ਚੁੱਕੀ ਹੈ।

Tags: ਮੁਨਮੁਨ ਦੱਤਾ ਬਬਿਤਾ ਜੀ Munmun Dutta Babita Ji