ਮੁੰਬਈ—ਪੋਰਨ ਇੰਡਸਟਰੀ ਸ਼ਾਇਦ ਵਿਵਾਦਿਤ ਇੰਡਸਟਰੀ 'ਚੋਂ ਇਕ ਹੈ। ਇਸ ਇੰਡਸਟਰੀ 'ਚ ਕੰਮ ਕਰਨ ਵਾਲੀਆਂ ਮਹਿਲਾਵਾਂ ਪੈਸੇ ਦੇ ਮਾਮਲੇ 'ਚ ਚੰਗੀਆਂ-ਚੰਗੀਆਂ ਦੀਆਂ ਛੁੱਟੀਆਂ ਕਰਵਾ ਸਕਦੀਆਂ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਇੰਡਸਟਰੀ ਦਾ ਹਿੱਸਾ ਬਣਨ ਤੋਂ ਪਹਿਲਾ ਇਹ ਪੋਰਨ ਸਟਾਰਜ਼ ਕੀ ਕੰਮ ਕਰਦੀਆਂ ਸਨ?
ਪੋਰਨ ਇੰਡਸਟਰੀ ਦਾ ਹਿੱਸਾ ਬਣਨ ਤੋਂ ਪਹਿਲਾ ਕੁਝ ਪੋਰਨ ਸਟਾਰਜ਼ ਦੀ ਜ਼ਿੰਦਗੀ ਕਾਫੀ ਮੁਸ਼ਕਿਲਾਂ ਭਰੀ ਸੀ। ਕੁਝ ਲੜਕੀਆਂ ਪੋਰਨ ਇੰਡਸਟਰੀ ਦਾ ਹਿੱਸਾ ਬਣਨ ਤੋਂ ਪਹਿਲਾ ਵੇਟਰਜ਼ ਦਾ ਕੰਮ ਕਰਦੀਆਂ ਸਨ। ਖੂਬਸੂਰਤ ਮਸ਼ਹੂਰ ਪੋਰਨ ਸਟਾਰ ਤਾਸ਼ਾ ਰੇਗਨ ਇਸ ਇੰਡਸਟਰੀ 'ਚ ਆਉਣ ਤੋਂ ਪਹਿਲਾ 16 ਸਾਲ ਤੋਂ 17 ਦੀ ਉਮਰ 'ਚ 'MTV' ਦੇ 'Laguna Beach' ਪ੍ਰੋਗਰਾਮ 'ਚ ਕਾਸਟ ਮੈਂਬਰ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਵੀ ਬਾਰ ਡਾਂਸ ਦਾ ਕੰਮ ਕੀਤਾ ਸੀ। ਤਾਸ਼ਾ ਮਾਡਲਿੰਗ ਕਰਨਾ ਚਾਹੁੰਦੀ ਸੀ, ਪਰ ਇਸ ਤੋਂ ਪਹਿਲਾ ਹੀ ਉਹ ਪੋਰਨ ਇੰਡਸਟਰੀ 'ਚ ਆਉਣਾ ਪਸੰਦ ਕਰਦਾ ਹੈ।