FacebookTwitterg+Mail

ਇੰਟਰਨੈੱਟ 'ਤੇ ਭੜਥੂ ਪਾ ਰਹੀ ਹੈ ਟੈਟੂ ਮਾਡਲ ਸਮਰ ਮੈਕਨਰਨੀ (ਤਸਵੀਰਾਂ)

    1/7
18 March, 2017 12:16:09 AM
ਮੁੰਬਈ— ਕੁਵੀਂਸਲੈਂਡ ਦੀ ਮਾਡਲ ਸਮਰ ਮੈਕਨਰਨੀ ਟੈਟੂ ਦੀ ਦੀਵਾਨੀ ਹੈ ਅਤੇ ਉਸ ਦੀਆਂ ਟੈਟੂ ਵਾਲੀਆਂ ਕੁਝ ਬੇਹੱਦ ਖਤਰਨਾਕ ਫੋਟੋਆਂ ਨੇ ਇੰਟਰਨੈੱਟ ਦੀ ਦੁਨੀਆ ਵਿਚ ਮੰਨੋ ਅੱਗ ਲਗਾ ਦਿੱਤੀ ਹੈ। ਟੈਟੂ ਨਾਲ ਇਸਦਾ ਪਿਆਰ 2015 ਵਿਚ ਸ਼ੁਰੂ ਹੋਇਆ ਸੀ।
ਸਮਰ ਆਪਣੇ ਸਰੀਰ 'ਤੇ ਮਜ਼ੇਦਾਰ ਟੈਟੂ ਕਾਰਨ ਹਮੇਸ਼ਾ ਹੀ ਚਰਚਾ ਵਿਚ ਰਹਿੰਦੀ ਹੈ। ਉਸਦੇ ਸਰੀਰ ਦਾ ਸ਼ਾਇਦ ਹੀ ਕੋਈ ਹਿੱਸਾ ਹੋਵੇ, ਜਿਥੇ ਉਸ ਨੇ ਟੈਟੂ ਨਾ ਬਣਵਾਇਆ ਹੋਵੇ। ਸੁਣਨ ਵਿਚ ਆਇਆ ਹੈ ਕਿ ਇਸ ਦੇ ਲਈ ਉਸ ਨੇ ਲੱਗਭਗ 127 ਘੰਟੇ (ਯਾਨੀ ਲੱਗਭਗ 15 ਦਿਨ ਪੂਰੇ) ਖਰਚ ਕੀਤੇ। ਖਬਰ ਹੈ ਕਿ ਇਨ੍ਹਾਂ ਟੈਟੂਜ਼ ਲਈ ਉਸ ਨੇ ਲੱਗਭਗ 15 ਲੱਖ ਤੋਂ ਜ਼ਿਆਦਾ ਖਰਚ ਕੀਤੇ। ਹੋਸ਼ ਉਡਾ ਦੇਣ ਵਾਲੀਆਂ ਹਨ ਸਮਰ ਦੀਆਂ ਫੋਟੋਆਂ। ਛਾਤੀਆਂ ਤੋਂ ਲੈ ਕੇ ਹੇਠਾਂ ਤਕ ਪੂਰਾ ਸਰੀਰ ਹੀ ਟੈਟੂਜ਼ ਨਾਲ ਭਰਿਆ ਹੋਇਆ ਹੈ ਉਸ ਦਾ। ਸਮਰ ਦਾ ਕਹਿਣਾ ਹੈ ਕਿ ਸਭ ਤੋਂ ਜ਼ਿਆਦਾ ਤਕਲੀਫ ਟੈਟੂ ਬਣਾਉਣ 'ਚ ਉਸ ਨੂੰ ਛਾਤੀਆਂ ਤੇ ਪੇਟ 'ਤੇ ਹੋਈ।

Tags: ਕੁਵੀਂਸਲੈਂਡ ਟੈਟੂ ਮਾਡਲ ਸਮਰ ਮੈਕਨਰਨੀ Queensland tattoo s Summer mcinerney