FacebookTwitterg+Mail

ਟੀ ਵੀ ਦੀ ਇਸ ਹੌਟ ਅਦਾਕਾਰਾ ਤੋਂ ਡਰਦੇ ਹਨ ਮਰਦ, ਸੋਨੀ ਦੇ ਸ਼ੋਅ ਨਾਲ ਕਰੇਗੀ ਕਮਬੈਕ

tejasswi prakash reveals
23 June, 2017 04:31:21 PM

ਮੁੰਬਈ— ਕਲਰਜ਼ ਦੇ ਸੀਰੀਅਲ 'ਸਵਰਾਗਿਨੀ' ਨਾਲ ਆਪਣੇ ਕੈਰੀਅਰ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਤੇਜਸਵੀ ਪ੍ਰਕਾਸ਼ ਛੇਤੀ ਹੀ ਸੋਨੀ ਟੀ ਵੀ ਦੇ ਸ਼ੋਅ ਨਾਲ ਟੀ ਵੀ 'ਤੇ ਕਮਬੈਕ ਕਰਨ ਜਾ ਰਹੀ ਹੈ। ਤੇਜਸਵਨੀ ਨੇ ਹਾਲ ਹੀ 'ਚ ਇਕ ਇੰਟਰਵਿਊ 'ਚ ਇਕ ਅਜਿਹਾ ਖੁਲਾਸਾ ਕੀਤਾ ਹੈ, ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।

Punjabi Bollywood Tadka

ਇਸ ਇੰਟਰਵਿਊ ਦੌਰਾਨ ਤੇਜਸਵੀ ਨੇ ਕਿਹਾ ਕਿ ਉਹ ਸੈੱਟ 'ਤੇ ਵਧੇਰੇ ਗੱਲਬਾਤ ਅਤੇ ਹਾਸਾ-ਮਖੌਲ ਨਹੀਂ ਕਰਦੀ। ਨਾ ਹੀ ਉਹ ਕਿਸੇ ਸਹਿ-ਅਦਾਕਾਰ ਨੂੰ ਡੇਟ ਕਰਨ 'ਚ ਯਕੀਨ ਰੱਖਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਮੈਂ ਇੱਥੇ ਕੰਮ ਕਰਨ ਆਈ ਹਾਂ ਅਤੇ ਮੇਰਾ ਕੰਮ ਹੈ ਕੈਮਰੇ ਦੇ ਸਾਹਮਣੇ ਪੂਰਾ ਫੋਕਸ ਕਰਨਾ। ਮੇਰੇ ਅਜਿਹੇ ਹੋਣ ਕਾਰਨ ਇੱਥੋਂ ਦੇ ਮਰਦ ਮੇਰੇ ਤੋਂ ਡਰਦੇ ਹਨ ਅਤੇ ਮੈਨੂੰ ਇਸ ਗੱਲ 'ਤੇ ਮਾਣ ਹੈ।


Punjabi Bollywood Tadka

ਜਾਣਕਾਰੀ ਮੁਤਾਬਕ ਤੇਜਸਵੀ ਛੇਤੀ ਸੋਨੀ ਚੈਨਲ ਦੇ ਸ਼ੋਅ 'ਪਹਿਰੇਦਾਰ ਪੀਆ ਕੀ' 'ਚ ਰਾਜਕੁਮਾਰੀ 'ਦੀਆ' ਦੇ ਕਿਰਦਾਰ 'ਚ ਨਜ਼ਰ ਆਵੇਗੀ, ਜਿਸ ਦਾ ਵਿਆਹ ਇਕ 10 ਸਾਲ ਦੇ ਰਾਜਕੁਮਾਰ ਨਾਲ ਹੋ ਜਾਂਦਾ ਹੈ।
 

Punjabi Bollywood Tadka

ਜ਼ਿਕਰਯੋਗ ਹੈ ਕਿ ਤੇਜਸਵੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਹ ਆਪਣੇ ਪ੍ਰ੍ਰਸ਼ੰਸਕ ਦੇ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਤੇਜਸਵੀ ਕਲਰਜ਼ ਦੇ ਸ਼ੋਅ 'ਸਵਰਾਗਿਨੀ 'ਚ ਰਾਗਿਨੀ ਦੀ ਭੂਮਿਕਾ 'ਚ ਨਜ਼ਰ ਆਈ ਸੀ।

Punjabi Bollywood Tadka

Tejasswi Prakash

Punjabi Bollywood Tadka

Tejasswi Prakash

Punjabi Bollywood Tadka

Tejasswi Prakash

Punjabi Bollywood Tadka


Tags: SwaraginiTV ActressTejasswi Prakashਸਵਰਾਗਿਨੀਤੇਜਸਵੀ ਪ੍ਰਕਾਸ਼