FacebookTwitterg+Mail

ਕਦੇ ਬਾਡੀ ਦਿਖਾਉਣ ਕਾਰਨ ਫੈਮਸ ਹੋਈ ਸੀ ਇਹ ਮਾਡਲ, ਅੱਜ ਹੈ ਪਾਪੁਲੈਰਿਟੀ ਦੇ ਟੌਪ 'ਤੇ (ਦੇਖੋ ਤਸਵੀਰਾਂ)

this  is at the top of the popularity  see pictures
14 November, 2017 12:00:08 AM

ਨਵੀਂ ਦਿੱਲੀ— ਹਾਲੀਵੁੱਡ ਦੀ ਦੁਨੀਆ 'ਚ ਅਜਿਹੀ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਆਪਣੀਆਂ ਨਿਊਡ ਤਸਵੀਰਾਂ ਨਾਲ ਇੰਡਸਟ੍ਰੀ 'ਚ ਤਹਿਲਕਾ ਮਚਾਇਆ, ਅਜਿਹੀ ਹੀ ਇਕ ਅਭਿਨੇਤਰੀ ਤੇ ਮਾਡਲ ਹੈ ਐਸ਼ਲੇ ਗ੍ਰਾਹਮ। ਕਿਹਾ ਜਾਂਦਾ ਹੈ ਕਿ ਐਸ਼ਲੇ ਆਪਣੇ ਪਲੱਸ ਸਾਈਜ਼ ਫਿਗਰ ਤੇ ਨਿਊਡ ਤਸਵੀਰਾਂ ਕਾਰਨ ਸੁਰਖੀਆਂ 'ਚ ਆਈ ਸੀ ਤੇ ਅੱਜ ਦੇ ਸਮੇਂ 'ਚ ਉਹ ਪਾਪੁਲਰ ਮਾਡਲਾਂ 'ਚ ਟੌਪ 'ਤੇ ਗਿਣੀ ਜਾਂਦੀ ਹੈ।

Punjabi Bollywood Tadka
ਐਸ਼ਲੇ ਅਮਰੀਕਾ ਦੀ ਰਹਿਣ ਵਾਲੀ ਹੈ। 2001 'ਚ ਉਸ ਨੇ ਬਤੌਰ ਮਾਡਲ ਆਪਣਾ ਕਰੀਅਰ ਸ਼ੁਰੂ ਕੀਤਾ ਸੀ।

Punjabi Bollywood Tadka

ਉਸ ਨੂੰ ਆਪਣੇ ਕਰੀਅਰ ਦੀ ਸ਼ੁਰੂਆਤ 'ਚ ਹੀ ਮੈਗਜ਼ੀਨਸ ਦੇ ਕਵਰ ਦੇ ਲੀ ਫੋਟੋਸ਼ੂਟ ਆਫਰ ਮਿਲਣ ਲੱਗੇ। ਉਹ ਹੁਣ ਤੱਕ ਕਈ ਨਾਮੀ ਮੈਗਜ਼ੀਨਸ ਲਈ ਫੋਟੋਸ਼ੂਟ ਕਰਵਾ ਚੁੱਕੀ ਹੈ।

Punjabi Bollywood Tadka

ਇੰਨਾਂ ਹੀ ਨਹੀਂ ਕਈ ਮੈਗਜ਼ੀਨਸ ਦੀ ਉਹ ਕਵਰ ਗਰਲ ਬਣ ਚੁੱਕੀ ਹੈ, ਐਸ਼ਲੇ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਨਜ਼ਰ ਪਾਈਏ ਤਾਂ ਉਨ੍ਹਾਂ ਦੀਆਂ ਬਹੁਤ ਗਲੈਮਰਸ ਤਸਵੀਰਾਂ ਦਿਖਾਈ ਦੇਣਗੀਆਂ।

Punjabi Bollywood Tadka

Punjabi Bollywood Tadka

Punjabi Bollywood Tadka


Tags: ਹਾਲੀਵੁੱਡ ਮਾਡਲ ਐਸ਼ਲੇ ਗ੍ਰਾਹਮ Hollywood Ashley Graham