FacebookTwitterg+Mail

ਹਵਾਈ ਜਹਾਜ਼ 'ਚ ਕਈ ਵਾਰ ਅਜਿਹਾ ਕੰਮ ਕਰਦੀ ਫੜੀ ਜਾ ਚੁਕੀ ਹੈ ਇਹ ਅਭਿਨੇਤਰੀ (ਦੇਖੋ ਤਸਵੀਰਾਂ)

    1/9
23 July, 2016 06:23:35 PM
ਮੁੰਬਈ— ਇਕ ਅਭਿਨੇਤਰੀ ਨੇ ਅਜਿਹਾ ਖੁਲਾਸਾ ਕੀਤਾ ਹੈ, ਜਿਸ ਨੂੰ ਸੁਣ ਹਰ ਕੋਈ ਹੈਰਾਨ ਰਹਿ ਗਿਆ। ਉਂਝ ਤਾਂ ਅਭਿਨੇਤਰੀਆਂ ਵੱਖ-ਵੱਖ ਥਾਵਾਂ 'ਤੇ ਆਪਣੀ ਹੌਟਨੈੱਸ ਦੇ ਜਲਵੇ ਦਿਖਾਉਣ ਤੋਂ ਪਿੱਛੇ ਨਹੀਂ ਹੱਟਦੀਆਂ ਪਰ ਜੋ ਇਸ ਅਭਿਨੇਤਰੀ ਨੇ ਕੀਤਾ, ਉਹ ਤਾਂ ਸੋਚ ਤੋਂ ਵੀ ਪਰ੍ਹੇ ਹੈ। ਆਮ ਤੌਰ 'ਤੇ ਸਰੀਰਕ ਸਬੰਧ ਲੋਕ ਚੋਰੀ-ਛਿਪੇ ਬਣਾਉਂਦੇ ਹਨ ਪਰ ਇਸ ਅਭਿਨੇਤਰੀ ਨੂੰ ਤਾਂ ਹਵਾਈ ਜਹਾਜ਼ 'ਚ ਸਰੀਰਕ ਸਬੰਧ ਬਣਾਉਂਦੇ ਫੜਿਆ ਗਿਆ। ਕਾਰਾ ਡੇਲੇਵੀਨ ਮੁਤਾਬਕ ਉਹ ਕਈ ਵਾਰ ਹਵਾਈ ਜਹਾਜ਼ 'ਚ ਸੈਕਸ ਕਰ ਚੁਕੀ ਹੈ।
ਕਾਰਾ ਡੇਲੇਵੀਨ ਹਾਲੀਵੁੱਡ ਅਭਿਨੇਤਰੀ ਤੇ ਮਾਡਲ ਦੇ ਰੂਪ 'ਚ ਦੁਨੀਆ ਭਰ 'ਚ ਮਸ਼ਹੂਰ ਹੈ। ਉਸ ਦਾ ਅੰਦਾਜ਼ ਅਜਿਹਾ ਹੈ ਕਿ ਲੋਕ ਉਸ ਨੂੰ ਦੇਖਦੇ ਹੀ ਮਦਹੋਸ਼ ਹੋ ਜਾਂਦੇ ਹਨ। ਖੂਬਸੂਰਤੀ ਤਾਂ ਕਮਾਲ ਦੀ ਹੈ ਪਰ ਇਸ ਦੀ ਹਰਕਤ ਹੈਰਾਨ ਕਰਨ ਵਾਲੀ ਹੈ। ਕਈ ਨਿਊਡ ਫੋਟੋਸ਼ੂਟ ਕਰਵਾ ਚੁਕੀ ਮਾਡਲ ਨੇ ਇਕ ਵੱਡਾ ਖੁਲਾਸਾ ਕੀਤਾ ਹੈ। ਕਾਰਾ ਨੇ ਦੱਸਿਆ ਕਿ ਉਸ ਨੂੰ ਹਵਾਈ ਜਹਾਜ਼ 'ਚ ਸੈਕਸ ਕਰਨਾ ਕਾਫੀ ਪਸੰਦ ਹੈ ਤੇ ਕਈ ਵਾਰ ਕਰ ਵੀ ਚੁਕੀ ਹੈ। ਕਈ ਵਾਰ ਤਾਂ ਉਸ ਨੂੰ ਹਵਾਈ ਜਹਾਜ਼ ਦੇ ਅੰਦਰ ਡਿਊਟੀ 'ਤੇ ਤਾਇਨਾਤ ਮੁਲਾਜ਼ਮਾਂ ਨੇ ਫੜ ਵੀ ਲਿਆ ਸੀ।

Tags: ਹਵਾਈ ਜਹਾਜ਼ ਸੈਕਸ ਕਾਰਾ ਡੇਲੇਵੀਨ Cara Delevingne Sex Plane