FacebookTwitterg+Mail

Video: ਦੇਖੋਂ ਟਾਈਗਰ ਸ਼ਰਾਫ ਦਾ ਹਮਸ਼ਕਲ, ਅਦਾਵਾਂ ਅਜਿਹੀਆਂ ਕਿ ਐਕਟਰਜ਼ ਵੀ ਹੋ ਜਾਣਗੇ ਫੇਲ

tiger shroff look alike
20 February, 2018 03:23:54 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਫਿਲਮ 'ਬਾਗੀ' ਸੀਰੀਜ਼ ਦੀ ਤੀਜੀ ਫਿਲਮ ਜਲਦ ਹੀ ਸ਼ੁਰੂ ਹੋਣ ਵਾਲੀ ਹੈ। ਟਾਈਗਰ ਸਟਾਰਰ ਇਸ ਸੀਰੀਜ਼ ਦੀ ਪਹਿਲੀ ਫਿਲਮ 2016 'ਚ ਆਈ ਤੇ ਦੂਜੀ ਰਿਲੀਜ਼ ਲਈ ਤਿਆਰ ਹੈ।

Punjabi Bollywood Tadka

ਸਾਰੇ ਜਾਣਦੇ ਹਨ ਕਿ ਕੁਝ ਹੀ ਸਮੇਂ 'ਚ ਟਾਈਗਰ ਦੀ ਫੈਨ ਫਾਲੋਇੰਗ ਕਾਫੀ ਚੰਗੀ ਹੋ ਗਈ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਉਨ੍ਹਾਂ ਦਾ ਇਕ ਅਜਿਹਾ ਵੀ ਫੈਨ ਹੈ, ਜੋ ਉਨ੍ਹਾਂ ਨੂੰ ਪੂਰੀ ਤਰ੍ਹਾਂ ਕਾਪੀ ਕਰਦਾ ਹੈ।

Punjabi Bollywood Tadka

ਰਿਪੋਰਟਸ ਮੁਤਾਬਕ ਟਾਈਗਰ ਦਾ ਇਹ ਫੈਨ ਮੇਘਾਲਿਆ ਦਾ ਰਹਿਣ ਵਾਲਾ ਹੈ ਤੇ ਇਸ ਦਾ ਨਾਂ ਮੇਂਸੇਂਗ ਦੱਸਿਆ ਜਾਂਦਾ ਹੈ। ਸੋਸ਼ਲ ਮੀਡੀਆ 'ਤੇ ਇਸ ਫੈਨ ਦਾ ਇਕ ਵੀਡੀਓ ਵਾਇਰਲ ਹੋ ਚੁੱਕਾ ਹੈ, ਜਿਸ 'ਚ ਇਸ ਟਾਈਗਰ ਵਾਂਗ ਐਕਟ ਕਰਦੇ ਦੇਖਿਆ ਜਾ ਸਕਦਾ ਹੈ।

Punjabi Bollywood Tadka

ਵੀਡੀਓ ਦੇ ਬੈਕਗਰਾਊਂਡ 'ਚ 'ਬਾਗੀ' ਫਿਲਮ ਦੇ ਗੀਤ 'ਸਬ ਤੇਰਾ' ਨੂੰ ਸੁਣਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਯੂਜ਼ਰਸ ਦੀ ਮੰਨੀਏ ਤਾਂ ਮੇਂਸੇਂਗ ਦੀ ਐਕਟਿੰਗ ਟਾਈਗਰ ਸ਼ਰਾਫ ਤੋਂ ਵੀ ਬਿਹਤਰ ਹੈ।


Tags: Tiger ShroffLook alike Manseng SangmaBaaghi 2VideoViralਟਾਈਗਰ ਸ਼ਰਾਫਬਾਗੀ

Edited By

Chanda Verma

Chanda Verma is News Editor at Jagbani.