FacebookTwitterg+Mail

ਸਟੇਜ 'ਤੇ ਸ਼ਰੇਆਮ ਟਾਈਗਰ ਸ਼ਰਾਫ ਦੀ ਪੇਸ਼ਕਾਰੀ ਦੌਰਾਨ ਹੋਇਆ 'ਉਪਸ ਮੂਮੈਂਟ' (ਦੇਖੋ ਤਸਵੀਰਾਂ)

    1/4
19 February, 2017 04:05:08 PM
ਮੁੰਬਈ— ਐਤਵਾਰ ਰਾਤ ਪ੍ਰਸਾਰਿਤ ਹੋਏ 'ਫਿਲਮਫੇਅਰ ਐਵਾਰਡਸ' 'ਚ ਟਾਈਗਰ ਸ਼ਰਾਫ ਨੇ ਸ਼ਾਨਦਾਰ ਪੇਸ਼ਕਾਰੀ ਦੇ ਕੇ ਸਾਰਿਆਂ ਦੀ ਵਾਹ-ਵਾਹੀ ਖੱਟੀ। ਸਮਾਰੋਹ 'ਚ ਟਾਈਗਰ ਨੇ ਜਦੋਂ ਪ੍ਰਭੂਦੇਵਾ ਦੇ ਗੀਤ 'ਮੁਕਾਬਲਾ...' 'ਤੇ ਪੇਸ਼ਕਾਰੀ ਦਿੱਤੀ, ਉਸ ਦੌਰਾਨ ਉਸ ਦੇ ਦੋ ਬੈਕਗਰਾਊਂਡ ਡਾਂਸਰ 'ਉਪਸ ਮੂਮੈਂਟ' ਦਾ ਸ਼ਿਕਾਰ ਹੋ ਗਏ। ਜੀ ਹਾਂ, ਟਾਈਗਰ ਦੇ ਪਿੱਛੇ ਗੁਲਾਬੀ ਸੂਟ 'ਚ ਦਿਖ ਰਹੇ ਬੈਕਗਰਾਊਂਡ ਡਾਂਸਰ ਦੀ ਪੈਂਟ ਫੱਟ ਗਈ ਸੀ।
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਬੈਕਗਰਾਊਂਡ ਡਾਂਸਰਾਂ ਦੀਆਂ ਇਹ ਤਸਵੀਰਾਂ ਖੁਦ ਟਾਈਗਰ ਨੇ ਟਵਿਟਰ 'ਤੇ ਸ਼ੇਅਰ ਕਰਦਿਆਂ ਲਿਖਿਆ ਸੀ, 'Was most nervous for this one, first time performing on the #Filmfare stage ❤ 4 days to go tune in to @SonyTV guys! #JioFilmfareAwards.' ਇੰਨਾ ਹੀ ਨਹੀਂ, ਐਤਵਾਰ ਨੂੰ ਉਸ ਨੇ ਪੇਸ਼ਕਾਰੀ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਸ ਦੇ ਦੋ ਬੈਕਗਰਾਊਂਡ ਡਾਂਸਰਾਂ ਦੀਆਂ ਫਟੀਆਂ ਪੈਂਟਾਂ ਸਾਫ ਦਿਖਾਈ ਦੇ ਰਹੀਆਂ ਹਨ।

Tags: Tiger Shroff Filmfare Awards Performance Oops Moment ਟਾਈਗਰ ਸ਼ਰਾਫ ਫਿਲਮਫੇਅਰ ਐਵਾਰਡਸ ਉਪਸ ਮੂਮੈਂਟ