FacebookTwitterg+Mail

ਆਪਣੀ ਆਵਾਜ਼ 'ਚ ਸੁਰੀਲਾਪਣ ਬਰਕਰਾਰ ਰੱਖਣ ਲਈ ਅੇਡਲੇ ਨੇ ਛੱਡਿਆ ਪਿੱਜ਼ਾ ਖਾਣਾ

    1/3
14 August, 2016 03:42:33 PM

ਲੰਦਨ—ਹਾਲੀਵੁੱਡ ਗਾਇਕਾ ਅਤੇ ਆਸਕਰ ਜੈਤੂ ਅੇਡਲੇ ਨੇ ਆਪਣੀ ਖੂਬਸੂਰਤ ਅਵਾਜ਼ ਨੂੰ ਬਚਾਉਣ ਲਈ ਪਿੱਜ਼ਾ ਖਾਣਾ ਛੱਡ ਦਿੱਤਾ ਹੈ। 28 ਸਾਲਾਂ ਬ੍ਰਿਟੀਸ਼ ਗਾਇਕਾ ਨੂੰ ਆਪਣੀ ਅਵਾਜ਼ ਬਚਾਉਣ ਲਈ ਪਨੀਰ ਅਤੇ ਟਮਾਟਰ ਤੋਂ ਬਣੇ ਖਾਣੇ ਨਾ ਖਾਣ ਤੋਂ ਮਨਾ ਕੀਤਾ ਗਿਆ ਹੈ ਕਿਉਂਕਿ ਇਸ ਨਾਲ ਉਨ੍ਹਾਂ
ਦੇ ਗਾਣੇ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ।
ਅੇਡਲੇ ਨੇ ਦੱਸਿਆ, 'ਹੁਣ ਮੈਂ ਪਿੱਜ਼ਾ ਨਹੀਂ ਖਾਂ ਸਕਦੀ। ਇਹ ਬਹੁਤ ਬੁਰਾ ਹੁੰਦਾ ਹੈ ਕਿਉਂਕਿ ਇਹ ਟਮਾਟਰ ਤੋਂ ਬਣਦਾ ਹੈ, ਜੋ ਗਲੇ 'ਤੇ ਬੁਰਾ ਅਸਰ ਕਰਦਾ ਹੈ। ਜਿਸ ਕਰਕੇ ਮੈਂ ਪਿੱਜ਼ਾ ਖਾਣਾ ਛੱਡ ਦਿੱਤਾ ਹੈ।'


Tags: ਅੇਡਲੇ ਹਾਲੀਵੁੱਡਗਾਇਕਾ adlyholywood singer