FacebookTwitterg+Mail

ਜਦੋਂ Back Stage 'ਤੇ ਮਾਡਲਜ਼ ਨੇ ਟੌਪਲੈੱਸ ਹੋ ਕੇ ਕਰਵਾਇਆ ਮੈਕਅੱਪ ਤਾਂ...

    1/16
27 September, 2016 02:42:09 PM
ਲਾਸ ਏਂਜਲਸ- ਇਕ ਵੱਖ ਹੀ ਤਰ੍ਹਾਂ ਦੇ ਇਹ ਅਨੋਖੇ ਮੁਕਾਬਲੇ ਸਪੇਨ ਦੇ ਬਾਰਸੀਲੋਨਾ 'ਚ ਹੋ ਰਹੇ ਹਨ। Miss Trans Star International ਯੂਰੋਪ ਦੇ ਟਰਾਂਸਜੇਂਡਰਜ ਲਈ ਸਭ ਤੋਂ ਵੱਡਾ ਮੁਕਾਬਲਾ ਹੈ। ਇਸ 'ਚ ਵੱਖ-ਵੱਖ ਦੇਸ਼ਾਂ ਦੀ 28 ਉਮੀਦਵਾਰਾਂ ਨੇ ਹਿੱਸਾ ਲਿਆ ਹੈ।

ਤੁਸੀਂ ਵੀ ਇਨ੍ਹਾਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ Miss Trans Star International ਦੇ ਸਟੇਜ ਦੇ ਪਿੱਛੇ ਕੀ-ਕੀ ਹੋ ਰਿਹਾ ਹੈ। ਕੁਝ ਮਾਡਲਜ਼ ਮੈਕਅੱਪ ਕਰ ਰਹੀਆਂ ਹਨ ਤਾਂ ਇਨ੍ਹਾਂ 'ਚ ਇਕ ਮਾਡਲ ਟੌਪਲੈੱਸ ਹੋ ਕੇ ਬੈਠੀ ਹੈ। ਤੁਸੀਂ ਵੀ ਇਕ ਨਜ਼ਰ ਪਾਓ ਇਨ੍ਹਾਂ ਤਸਵੀਰਾਂ 'ਤੇ...


Tags: ਮੁਕਾਬਲੇ ਟੌਪਲੈੱਸ topless makeup backstage picsMiss Trans Star International

About The Author

Anuradha Sharma

Anuradha Sharma is News Editor at Jagbani.