FacebookTwitterg+Mail

ਪਹਿਲਾ ਅਦਾਕਾਰਾ ਨੇ ਅੱਧੀ ਨਿਊਡ ਹੋ ਕੇ ਦਲੇਰੀ ਨਾਲ ਦਿੱਤੇ ਪੋਜ਼, ਫਿਰ ਲੁਕਾਉਣ ਲੱਗੀ ਪ੍ਰਾਈਵੇਟ ਪਾਰਟਜ਼

topless pictures viral of lisa appleton
21 October, 2017 04:36:15 PM

ਲੰਡਨ(ਬਿਊਰੋ)— ਹਾਲੀਵੁੱਡ ਟੀ. ਵੀ. ਸਟਾਰ ਲਿਜ਼ਾ ਐਪਲਟਨ ਆਪਣੀ ਬੋਲਡ ਤੇ ਨਿਊਡ ਤਸਵੀਰਾਂ ਕਾਰਨ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਨਾਲ ਇੰਟਰਨੈੱਟ 'ਤੇ ਕਹਿਰ ਮਚਾ ਦਿੰਦੀ ਹੈ।

Punjabi Bollywood Tadka

ਹਾਲ ਹੀ 'ਚ ਲਿਜ਼ਾ ਦੀਆਂ ਕੁਝ ਹੋਰ ਨਿਊਡ ਤਸਵੀਰਾਂ ਸੋਸ਼ਲ ਸਾਈਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਅਸਲ 'ਚ ਬੀਤੇ ਦਿਨੀਂ ਅਦਾਕਾਰਾ ਕੇਟ ਸਮੁੰਦਰ 'ਚ ਹਾਦਸੇ ਦਾ ਸ਼ਿਕਾਰ ਹੋ ਗਈ ਸੀ।

Punjabi Bollywood Tadka

ਉਹ ਪਾਣੀ 'ਚ ਜਿਵੇਂ ਹੀ ਗਈ ਤਾਂ ਉਨ੍ਹਾਂ ਦੇ ਸਾਰੇ ਕੱਪੜੇ ਉਤਰ ਗਏ ਤੇ ਉਹ ਸਾਰਿਆਂ ਸਾਹਮਣੇ ਨਿਊਡ ਹੋ ਗਈ।

Punjabi Bollywood Tadka

ਹਾਲ ਹੀ 'ਚ ਲਿਜ਼ਾ ਨੇ ਵੀ ਕੇਟ ਵਾਂਗ ਹੀ ਉਨ੍ਹਾਂ ਦੀ ਕਾਪੀ ਕਰਦੇ ਹੋਏ ਸਮੁੰਦਰ 'ਚ ਜਾ ਕੇ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਸਾਈਟ 'ਤੇ ਸ਼ੇਅਰ ਕੀਤੀਆਂ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਲਿਜ਼ਾ ਬਿਨਾਂ ਕੱਪੜਿਆਂ ਦੇ ਨਜ਼ਰ ਆ ਰਹੀ ਹੈ। ਤਸਵੀਰਾਂ ਨੂੰ ਦੇਖ ਕੇ ਤਾਂ ਅਜਿਹਾ ਲੱਗ ਰਿਹਾ ਹੈ ਕਿ ਲਿਜ਼ਾ ਕੇਟ ਦੀ ਨਕਲ ਕਰ ਰਹੀ ਹੈ।

Punjabi Bollywood Tadka

ਲਿਜ਼ਾ ਜਿਵੇਂ ਹੀ ਪਾਣੀ 'ਚ ਜਾਂਦੀ ਹੈ ਤਾਂ ਆਪਣੇ ਪ੍ਰਾਈਵੇਟ ਪਾਰਟਜ਼ ਦਿਖਾਉਂਦੀ ਨਜ਼ਰ ਆ ਰਹੀ ਹੈ। ਇਨ੍ਹਾਂ ਚੋਂ ਕਈ ਤਸਵੀਰਾਂ 'ਚ ਲਿਜ਼ਾ ਬਿਨਾਂ ਕੱਪੜਿਆਂ ਦੇ ਮਿੱਟੀ ਨਾਲ ਲਿਬੜੀ ਹੋਈ ਹੈ।

Punjabi Bollywood Tadka

ਉਨ੍ਹਾਂ ਦੀਆਂ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਅੱਧੀ ਨਿਊਡ ਹੈ।

Punjabi Bollywood Tadka

ਅੱਧੀ ਨਿਊਡ ਹੋਣ ਦੇ ਬਾਵਜੂਦ ਉਹ ਕੈਮਰੇ ਸਾਹਮਣੇ ਦਲੇਰੀ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

Punjabi Bollywood Tadka Punjabi Bollywood Tadka


Tags: Lisa appletonViralTopless picturesHollywood celebrity ਲਿਜ਼ਾ ਐਪਲਟਨਨਿਊਡ ਤਸਵੀਰਾਂ