FacebookTwitterg+Mail

Video: ਆਪਣੇ ਤੋਂ 23 ਸਾਲ ਵੱਡੇ ਐਕਟਰ ਨਾਲ ਰੱਜ ਕੇ ਦਿੱਤੇ ਇਸ ਟੀ. ਵੀ. ਅਭਿਨੇਤਰੀ ਨੇ ਬੋਲਡ ਸੀਨਜ਼

23 March, 2017 03:19:31 PM
ਮੁੰਬਈ— 'ਮਾਇਆ' ਤੋਂ ਬਾਅਦ ਹੁਣ ਵਿਕਰਮ ਭੱਟ ਇਕ ਹੋਰ ਵੈੱਬ ਸੀਰੀਜ਼ 'ਸਪਾਟਲਾਈਟ' ਲੈ ਕੇ ਆਏ ਹਨ। ਇਸ ਸੀਰੀਜ਼ 'ਚ ਟੀ. ਵੀ. ਦੀ ਮੰਨੀ-ਪ੍ਰਮੰਨੀ ਅਭਿਨੇਤਰੀ ਤਰਿਧਾ ਚੌਧਰੀ ਮੁੱਖ ਭੂਮਿਕਾ ਨਿਭਾਅ ਰਹੀ ਹੈ। ਇਸ ਸੀਰੀਜ਼ ਦੀ ਕਹਾਣੀ ਇਕ ਫਿਲਮ ਅਭਿਨੇਤਰੀ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਦੀ ਜ਼ਿੰਦਗੀ ਕਾਫੀ ਗਲੈਮਰੈੱਸ ਹੈ। ਸੀਰੀਜ਼ ਦਾ ਮੁੱਖ ਪਹਿਲੂ ਤਿੰਨਕੋਣੀ ਲਵ ਸਟੋਰੀ ਹੈ।
'ਮਾਇਆ' ਵਾਂਗ 'ਸਪਾਟਲਾਈਟ' 'ਚ ਵੀ ਕਾਫੀ ਬੋਲਡ ਸੀਨਜ਼ ਹਨ। ਇਸ 'ਚ ਕਈ ਕਿਸਿੰਗ ਸੀਨਜ਼ ਤੋਂ ਇਲਾਵਾ ਹੌਟ ਸੀਨਜ਼ ਦੀ ਵੀ ਭਰਮਾਰ ਹੈ। ਇਹ ਪਹਿਲੀ ਵਾਰ ਹੈ, ਜਦੋਂ ਤਰਿਧਾ ਨੇ ਇੰਨਾ ਬੋਲਡ ਰੋਲ ਨਿਭਾਇਆ ਹੈ। ਇਸ ਤੋਂ ਪਹਿਲਾਂ ਤਰਿਧਾ ਸਟਾਰ ਪਲੱਸ ਦੇ 'ਦਹਿਲੀਜ਼' ਸੀਰੀਅਲ 'ਚ ਨਜ਼ਰ ਆ ਚੁੱਕੀ ਹੈ। ਇਸ ਸੀਰੀਜ਼ ਦੀ ਤੁਲਨਾ ਮਧੁਰ ਭੰਡਾਰਕਰ ਦੀਆਂ ਫਿਲਮਾਂ ਨਾਲ ਕੀਤੀ ਜਾ ਰਹੀ ਹੈ।

Tags: Tridha Chaudhary Spotlight Vikram Bhatt ਸਪਾਟਲਾਈਟ ਤਰਿਧਾ ਚੌਧਰੀ