FacebookTwitterg+Mail

Pics : ਤਰਿਧਾ ਚੌਧਰੀ ਨੇ ਬੀਚ 'ਤੇ ਦਿਖਾਈਆਂ ਹੌਟ ਅਦਾਵਾਂ, ਇੰਸਟਾ 'ਤੇ ਸ਼ੇਅਰ ਕੀਤੀਆਂ ਤਸਵੀਰਾਂ

tridha choudhury
13 October, 2017 08:22:14 PM

ਮੁੰਬਈ (ਬਿਊਰੋ)— ਸਟਾਰ ਪਲੱਸ ਦੇ ਮਸ਼ਹੂਰ ਸ਼ੋਅ 'ਦਹਿਲੀਜ਼' 'ਚ ਸੰਸਕਾਰੀ ਲੜਕੀ ਦਾ ਕਿਰਦਾਰ ਨਿਭਾਉਣ ਵਾਲੀ ਤਰਿਧਾ ਚੌਧਰੀ ਅਸਲ ਜ਼ਿੰਦਗੀ 'ਚ ਬੇਹੱਦ ਹੌਟ ਹੈ। ਹਾਲ ਹੀ 'ਚ ਤਰਿਧਾ ਚੋਧਰੀ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਤਰਿਧਾ ਕਾਫੀ ਬੋਲਡ ਦਿਖਾਈ ਦੇ ਰਹੀ ਹੈ।

Punjabi Bollywood Tadka
ਦਰਸਅਲ ਤਰਿਧਾ ਦੀਆਂ ਇਹ ਤਸਵੀਰਾਂ ਬਾਲੀ ਬੀਚ 'ਤੇ ਕਲਿਕ ਹੋਈਆਂ ਹਨ। ਇਹ ਤਸਵੀਰਾਂ ਉਸ ਦੀ ਵੀਡੀਓ ਤੋਂ ਲਈਆਂ ਗਈਆਂ ਹਨ ਜਿਸਨੂੰ ਤਰਿਧਾ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ।

Punjabi Bollywood Tadka
ਸਟਾਰ ਪਲੱਸ ਦੇ ਮਸ਼ਹੂਰ ਸ਼ੋਅ 'ਦਹਿਲੀਜ਼' 'ਚ ਨਿਭਾਇਆ ਜਾ ਰਿਹਾ ਕਿਰਦਾਰ ਕਾਫੀ ਪਸੰਦ ਕੀਤਾ ਜਾਂਦਾ ਹੈ। ਟੀ. ਵੀ. ਸ਼ੋਅਜ਼ ਤੋਂ ਇਲਾਵਾ ਤਰਿਧਾ ਬੰਗਾਲੀ ਫਿਲਮਾਂ 'ਚ ਕੰਮ ਕਰ ਚੁੱਕੀ ਹੈ।

Punjabi Bollywood TadkaPunjabi Bollywood TadkaPunjabi Bollywood Tadka


Tags: Tridha Choudhury Instagram Beach Dahleez TV Actress Tv Show