ਮੁੰਬਈ (ਬਿਊਰੋ)— ਸਟਾਰ ਪਲੱਸ ਦੇ ਮਸ਼ਹੂਰ ਸ਼ੋਅ 'ਦਹਿਲੀਜ਼' ਨਾਲ ਮਸ਼ਹੂਰ ਹੋਈ ਅਦਾਕਾਰਾ ਤਰਿਧਾ ਚੌਧਰੀ ਇੰਨੀ ਦਿਨੀਂ ਸੋਸ਼ਲ ਮੀਡੀਆ 'ਤੇ ਸਨਸਨੀ ਫੈਲਾ ਰਹੀ ਹੈ। ਸੀਰੀਅਲ 'ਚ ਭੋਲੀ-ਭਾਲੀ ਦਿਖਣ ਵਾਲੀ ਇਹ ਅਦਾਕਾਰਾ ਅਸਲ ਜ਼ਿੰਦਗੀ 'ਚ ਬੇਹੱਦ ਹੌਟ ਹੈ।
ਤਰਿਧਾ ਦੀਆਂ ਇਹ ਬੋਲਡ ਤਸਵੀਰਾਂ ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ, ਸੰਨੀ ਲਿਓਨ ਤੇ ਪੂਨਮ ਪਾਂਡੇ ਦੀ ਹੌਟਨੈੱਸ ਨੂੰ ਮਾਤ ਦੇ ਰਹੀ ਹੈ।
ਹਾਲ ਹੀ 'ਚ ਤਰਿਧਾ ਚੋਧਰੀ ਨੇ ਇੰਸਟਾਗ੍ਰਾਮ 'ਤੇ ਬਿਕਨੀ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਤਰਿਧਾ ਕਾਫੀ ਬੋਲਡ ਦਿਖਾਈ ਦੇ ਰਹੀ ਹੈ। ਤਰਿਧਾ ਇੰਡੋਨੇਸ਼ੀਆ 'ਚ ਛੁੱਟੀਆਂ ਇੰਜੁਆਏ ਕਰ ਰਹੀ ਹੈ।
ਸਟਾਈਲਿਸ਼ ਸਵਿਮਸੂਟ 'ਚ ਉਸ ਦੀਆਂ ਇਹ ਤਸਵੀਰਾਂ ਫੈਨਜ਼ ਨੂੰ ਦੀਵਾਨਾ ਬਣਾ ਰਹੀਆਂ ਹਨ।
ਉਸ ਨੇ 'ਦਹਿਲੀਜ਼' ਸੀਰੀਅਲ ਨਾਲ ਕਾਫੀ ਸੁਰਖੀਆਂ ਬਟੋਰੀਆਂ ਸਨ। ਇਸ ਤੋਂ ਬਾਅਦ ਉਸ ਨੂੰ ਕਈ ਸੀਰੀਅਲਾਂ ਲਈ ਆਫਰ ਆਏ ਪਰ ਉਸ ਨੇ ਵਿਕਰਮ ਭੱਟ ਦੀ ਵੈੱਬ ਸੀਰੀਜ਼ 'ਸਪਾਟਲਾਈਟ' ਲਈ ਹੀ ਹਾਮੀ ਭਰੀ।
ਜਿਸ 'ਚ ਉਸ ਨੇ ਸੁਪਰ ਸਟਾਰ ਸਨਾ ਸਨਾਯਾਲ ਦਾ ਕਿਰਦਾਰ ਨਿਭਾਇਆ ਸੀ। 'ਸਪਾਟਲਾਈਟ' 'ਚ ਉਸ ਨੇ ਟੀ. ਵੀ. ਐਕਟਰ ਸਿਡ ਮਕੱਰ ਨਾਲ ਕਿੱਸਿੰਗ ਸੀਨਜ਼ ਦਿੱਤੇ ਸਨ।
ਉਸ ਨੂੰ ਘੁੰਮਣ ਦਾ ਕਾਫੀ ਸ਼ੌਂਕ ਹੈ। ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।