FacebookTwitterg+Mail

Pics : ਪੂਲ ਕੰਢੇ ਹੌਟਨੈੱਸ ਦੀ ਅੱਗ ਵਰ੍ਹਾਉਂਦੀ ਦਿਖੀ ਬ੍ਰਿਟਿਸ਼ ਗਾਇਕਾ

tulisa
26 May, 2018 04:50:58 PM

ਲਾਸ ਏਂਜਲਸ (ਬਿਊਰੋ)— ਬ੍ਰਿਟਿਸ਼ ਗਾਇਕਾ ਅਤੇ ਲੇਖਿਕਾ ਤੁਲੀਸਾ ਦੀਆਂ ਹਾਲ ਹੀ 'ਚ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਸਦਾ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਤੁਲੀਸਾ ਦੀਆਂ ਇਹ ਤਸਵੀਰਾਂ ਲਾਸ ਏਂਜਲਸ ਦੇ ਹੋਟਲ 'ਚ ਸਵਿਮਿੰਗ ਪੂਲ ਕੰਢੇ ਕਲਿਕ ਕੀਤੀਆਂ ਗਈਆਂ ਹਨ।

Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਤੁਲੀਸਾ ਬਿਕਨੀ 'ਚ ਬੇਹੱਦ ਹੌਟ ਨਜ਼ਰ ਆ ਰਹੀ ਹੈ। ਉੱਥੇ ਹੀ ਕਈ ਤਸਵੀਰਾਂ 'ਚ ਤੁਲੀਸਾ ਪੂਲ 'ਚ ਮਸਤੀ ਕਰਦੀ ਦਿਖਾਈ ਦੇ ਰਹੀ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਤੁਲੀਸਾ ਆਪਣੀਆਂ ਹੌਟ ਤਸਵੀਰਾਂ ਕਰਕੇ ਚਰਚਾ 'ਚ ਰਹਿ ਚੁੱਕੀ ਹੈ। ਬੀਤੇ ਦਿਨੀਂ ਤੁਲੀਸਾ ਆਪਣੇ ਹੌਟ ਫੋਟੋਸ਼ੂਟ ਕਰਕੇ ਖੂਬ ਸੁਰਖੀਆਂ 'ਚ ਰਹੀ ਸੀ।

Punjabi Bollywood Tadka
ਤੁਲੀਸਾ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਤੁਲੀਸਾ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 487,000 ਫਾਲੋਅਰਜ਼ ਹਨ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Tulisa Instagram Bikini Los Angeles Swimming Pool British Singer

Edited By

Kapil Kumar

Kapil Kumar is News Editor at Jagbani.