FacebookTwitterg+Mail

ਬੋਲਡ ਤਸਵੀਰਾਂ ਨਾਲ ਚਰਚਾ 'ਚ ਛਾਈ ਬਿਟ੍ਰਿਸ਼ ਗਾਇਕਾ, ਤਸਵੀਰਾਂ ਵਾਇਰਲ

tulisa bold photoshoot
02 June, 2018 04:16:35 PM

ਮੁੰਬਈ(ਬਿਊਰੋ)— ਬ੍ਰਿਟਿਸ਼ ਗਾਇਕ ਤੁਲੀਸਾ ਨੇ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।

Punjabi Bollywood Tadka

ਤਸਵੀਰਾਂ 'ਚ ਉਹ ਬਲੈਕ ਡਰੈੱਸ 'ਚ ਨਜ਼ਰ ਆ ਰਹੀ ਹੈ।

Punjabi Bollywood Tadka

ਉਨ੍ਹਾਂ ਨੇ ਤਸਵੀਰਾਂ ਨੂੰ ਇੰਸਟਾਗਰਾਮ 'ਤੇ ਸ਼ੇਅਰ ਕਰਦੇ ਹੋਏ ਲਿਖਿਆ, ''ਕਾਲੇ ਰੰਗ 'ਚ ਵਾਪਸੀ''।

Punjabi Bollywood Tadka

ਉਨ੍ਹਾਂ ਨੇ ਇਸ ਫੋਟੋਸ਼ੂਟ 'ਚ ਬਲੈਕ ਡਰੈੱਸ ਪਾਈ ਹੋਈ ਹੈ, ਜਿਨ੍ਹਾਂ 'ਚ ਉਹ ਬੇਹੱਦ ਬੋਲਡ ਲੱਗ ਰਹੀ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ ਤੁਲੀਸਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਵੀ ਹੋ ਰਹੀਆਂ ਹਨ।

Punjabi Bollywood Tadka

ਤੁਲੀਸਾ ਨੂੰ 'ਦਿ ਐਕਸ ਫੈਕਟਰ', 'ਡੈਮਰੋਸ ਨੈਵਰ ਡਾਏ', ਬਿੱਗ ਫੈਟ ਜਿਪਸੀ ਗੈਂਗਸਟਰ' ਵਰਗੀਆਂ ਸੀਰੀਜ਼ ਲਈ ਜਾਣੀ ਜਾਂਦੀ ਹੈ।

Punjabi Bollywood Tadka

ਇਨ੍ਹਾਂ 'ਚੋਂ ਇਕ ਤਸਵੀਰ 'ਚ ਤੁਸੀਲਾ ਸਫੈਦ ਰੰਗ ਦੀ ਬਿਕਨੀ 'ਚ ਨਜ਼ਰ ਆ ਰਹੀ ਹੈ। ਉੱਥੇ ਦੂਜੇ ਪਾਸੇ ਉਹ ਸੈਲਫੀ ਲੈਂਦੀ ਦਿਖ ਰਹੀ ਹੈ।

Punjabi Bollywood Tadka

ਜ਼ਿਕਰਯੋਗ ਹੈ ਕਿ ਉਹ ਲੰਡਨ ਦੀ ਰਹਿਣ ਵਾਲੀ ਹੈ। ਉਨ੍ਹਾਂ ਨੇ ਸਾਲ 2012 'ਚ ਆਪਣੀ ਬਾਇਓਗਰਾਫੀ 'ਓਨੈਸਟ : ਮਾਈ ਸਟੋਰੀ ਸੋ ਫਾਰ' ਲਾਂਚ ਕੀਤੀ ਸੀ। ਤੁਲੀਸਾ ਦਾ ਜਨਮ ਸਾਲ 1988 'ਚ ਹੋਇਆ ਸੀ।

Punjabi Bollywood Tadka


Tags: Tulisa PhotoshootBritish SingerInstagram

Edited By

Chanda Verma

Chanda Verma is News Editor at Jagbani.