FacebookTwitterg+Mail

ਬੇਹੱਦ ਖੂਬਸੂਰਤ ਹੈ ਬਾਲੀਵੁੱਡ ਦੀ ਛੋਟੀ ਕੈਟਰੀਨਾ ਕੈਫ, ਸੋਸ਼ਲ ਮੀਡੀਆ ਦੀਆਂ ਤਸਵੀਰਾਂ ਨੇ ਗਵਾਹ

tunisha sharma
18 June, 2018 05:31:12 PM

ਮੁੰਬਈ (ਬਿਊਰੋ)— ਬਾਲੀਵੁੱਡ ਫਿਲਮ 'ਫਿਤੂਰ' 'ਚ ਕੈਟਰੀਨਾ ਕੈਫ ਦੇ ਬਚਪਨ ਦੀ ਭੂਮਿਕਾ ਨਿਭਾਉਣ ਵਾਲੀ ਤੁਨੀਸ਼ਾ ਸ਼ਰਮਾ ਹੁਣ ਮੁੜ ਪਰਦੇ 'ਤੇ ਵਾਪਸੀ ਕਰ ਰਹੀ ਹੈ। ਉਹ ਟੀ. ਵੀ. ਸੀਰੀਅਲ 'ਵੀਰ ਦੀ ਅਰਦਾਸ... ਵੀਰਾ' ਫੇਮ ਐਕਟਰ ਸ਼ਿਵਿਨ ਨਾਰੰਗ ਦੇ ਆਪੋਜ਼ਿਟ 'ਈ-ਲਵ' ਨਾਂ ਦੇ ਸੀਰੀਅਲ 'ਚ ਦਿਖੇਗੀ।

   ਤੁਨੀਸ਼ਾ ਸ਼ਰਮਾ ਦੀਆਂ ਖੂਬਸੂਰਤ ਤਸਵੀਰਾਂ—

PunjabKesari,ਤੁਨੀਸ਼ਾ ਸ਼ਰਮਾ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,tunisha sharma hd photo image download

ਤੁਨੀਸ਼ਾ 'ਕਹਾਣੀ 2' 'ਚ ਵਿਦਿਆ ਬਾਲਨ ਦੀ ਬੇਟੀ ਦੀ ਭੂਮਿਕਾ ਵੀ ਨਿਭਾ ਚੁੱਕੀ ਹੈ। ਹੁਣ ਉਨ੍ਹਾਂ ਦਾ ਅਗਲਾ ਸ਼ੋਅ ਜੁਲਾਈ ਦੇ ਅੰਤ 'ਚ ਕਲਰਜ਼ 'ਤੇ ਸ਼ੁਰੂ ਹੋਵੇਗਾ।

PunjabKesari,ਤੁਨੀਸ਼ਾ ਸ਼ਰਮਾ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,tunisha sharma hd photo image download

'ਈ-ਲਵ' ਇੰਟਰਨੈੱਟ 'ਤੇ ਹੋਣ ਵਾਲੇ ਰੋਮਾਂਸ ਅਤੇ ਸਮਾਜ ਦੇ ਕਾਇਦੇ ਕਾਨੂੰਨ 'ਤੇ ਆਧਾਰਿਤ ਹੈ। ਤੁਨੀਸ਼ਾ ਦਾ ਜਨਮ ਪੰਜਾਬ ਦੇ ਚੰਗੀਗੜ੍ਹ 'ਚ ਹੋਇਆ ਸੀ।

PunjabKesari,ਤੁਨੀਸ਼ਾ ਸ਼ਰਮਾ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,tunisha sharma hd photo image download

ਉਹ 16 ਸਾਲ ਦੀ ਹੈ। ਤੁਨੀਸ਼ਾ 'ਚਕਰਵਰਤੀ ਅਸ਼ੋਕ ਸਮਰਾਟ' ਅਤੇ 'ਭਾਰਤ ਕੇ ਵੀਰ ਪੁੱਤਰ ਮਹਾਰਾਣਾ ਪ੍ਰਤਾਪ' ਵਰਗੇ ਸੀਰੀਅਲਜ਼ 'ਚ ਵੀ ਦਿਖ ਚੁੱਕੀ ਹੈ।

PunjabKesari,ਤੁਨੀਸ਼ਾ ਸ਼ਰਮਾ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,tunisha sharma hd photo image download

ਤੁਨੀਸ਼ਾ ਨੇ 'ਸ਼ੇਰ-ਏ-ਪੰਜਾਬ ਮਹਾਰਾਣਾ ਰਣਜੀਤ ਸਿੰਘ' 'ਚ 'ਮਹਿਤਾਬ ਕੌਰ' ਦਾ ਕਿਰਦਾਰ ਨਿਭਾਇਆ ਸੀ।

PunjabKesari,ਤੁਨੀਸ਼ਾ ਸ਼ਰਮਾ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,tunisha sharma hd photo image download

ਤੁਨੀਸ਼ਾ 'ਬਾਰ-ਬਾਰ ਦੇਖੋ' 'ਚ ਵੀ ਕੈਟਰੀਨਾ ਭਾਵ 'ਦੀਆ' ਦੇ ਬਚਪਨ ਦੀ ਭੂਮਿਕਾ ਨਿਭਾਅ ਚੁੱਕੀ ਹੈ।

PunjabKesari,ਤੁਨੀਸ਼ਾ ਸ਼ਰਮਾ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,tunisha sharma hd photo image download


Tags: Tunisha Sharma Katrina Kaif Baar Baar Dekho E Love Bollywood Celebrity News in Punjabi Shivin Narang Fitoor ਬਾਲੀਵੁੱਡ ਸਮਾਚਾਰ

Edited By

Chanda Verma

Chanda Verma is News Editor at Jagbani.