FacebookTwitterg+Mail

ਤੁਸ਼ਾਰ ਕਪੂਰ ਨੇ ਮਨਾਇਆ ਬੇਟੇ ਦਾ ਜਨਮਦਿਨ, ਪਹੁੰਚੇ ਕਈ ਸਿਤਾਰੇ

tusshar kapoor
02 June, 2018 04:17:21 PM

ਮੁੰਬਈ (ਬਿਊਰੋ)— ਤੁਸ਼ਾਰ ਕਪੂਰ ਨੇ ਆਪਣੇ ਬੇਟੇ ਲਕਸ਼ ਕਪੂਰ ਦਾ ਦੂਜਾ ਜਨਮਦਿਨ ਮਨਾਇਆ। ਇਸ ਦੌਰਾਨ ਰੱਖੀ ਗਈ ਪਾਰਟੀ ਵਿਚ ਬਾਲੀਵੁੱਡ ਦੇ ਮਸ਼ਹੂਰ ਸਿਤਾਰੇ ਪਹੁੰਚੇ। ਕਰਨ ਜੌਹਰ ਆਪਣੀ ਧੀ ਨਾਲ ਅਤੇ ਤੈਮੂਰ ਬਿਨਾਂ ਕਰੀਨਾ ਦੇ ਦਿਖਾਈ ਦਿੱਤੇ।
Punjabi Bollywood Tadka
ਤੁਸ਼ਾਰ ਕਪੂਰ ਜੂਨ 2016 ਵਿਚ ਸਰੋਗੇਸੀ ਰਾਹੀ ਬੇਟੇ ਦੇ ਪਿਤਾ ਬਣੇ ਸਨ। ਪਿਤਾ ਬਣਨ ਦੀ ਖਬਰ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਪਿਤਾ ਬਣਨ ਤੋਂ ਬਾਅਦ ਤੁਸ਼ਾਰ ਕਪੂਰ ਨੇ ਕਿਹਾ ਸੀ,''ਮੈਂ ਪਿਤਾ ਬਣ ਕੇ ਬਹੁਤ ਖੁਸ਼ ਹਾਂ। ਇਕ ਪਿਤਾ ਬਣਨ ਦੀ ਇੱਠਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੇਰੇ ਦਿਲ 'ਚ ਹਿਲੋਰੇ ਮਾਰ ਰਹੀ ਸੀ।''
Punjabi Bollywood Tadka
ਕੰਮ 'ਚ ਬਿਜ਼ੀ ਹੋਣ ਦੇ ਬਾਵਜੂਦ ਵੀ ਤੁਸ਼ਾਰ ਆਪਣੇ ਬੇਟੇ ਦਾ ਪੂਰਾ ਖਿਆਲ ਰੱਖਦੇ ਹਨ। ਉਹ ਸ਼ੂਟਿੰਗ ਦੌਰਾਨ ਵੀ ਆਪਣੇ ਬੇਟੇ ਨੂੰ ਆਪਣੇ ਨਾਲ ਰੱਖਦੇ ਹਨ। ਬੇਟੇ ਦੇ ਜਨਮਦਿਨ ਸਮੇਂ ਘਰ ਦੇ ਬਾਹਰ ਫੋਟੋਸ਼ੂਟ ਵੀ ਕਰਵਾਇਆ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

India Tv - Laksshya Kapoor

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

 


Tags: Tusshar KapoorLaksshya KapoorBirthdayPartyPicsEkta KapoorKaran JoharTaimur Ali Khan

Edited By

Manju

Manju is News Editor at Jagbani.