FacebookTwitterg+Mail

PICS: ਪ੍ਰੀ-ਦੀਵਾਲੀ ਸੈਲੀਬ੍ਰੇਸ਼ਨ 'ਚ ਧੰਨ ਕੌਰ ਸਮੇਤ ਸੰਸਕਾਰੀ ਨੂੰਹਾਂ ਨੇ ਰੱਜ ਕੇ ਵਰ੍ਹਾਈ ਹੌਟਨੈੱਸ

tv actors in diwali party
16 October, 2017 04:34:38 PM

ਮੁੰਬਈ(ਬਿਊਰੋ)— ਹਾਲ ਹੀ 'ਚ ਲਾਂਚ ਹੋਏ 'ਦਿ ਸਟੇਡੀਅਮ ਬਾਰ' 'ਚ ਸੈਲੇਬਸ ਲਈ ਪ੍ਰੀ-ਦਿਵਾਲੀ ਪਾਰਟੀ ਆਯੋਜਿਤ ਕੀਤੀ ਗਈ। Punjabi Bollywood Tadka

ਇਸ ਦੌਰਾਨ ਕਈ ਟੀ. ਵੀ. ਸਟਾਰਜ਼ ਪੁੱਜੇ। ਪਾਰਟੀ 'ਚ ਟੀ. ਵੀ. ਦੀਆਂ ਨੂੰਹਾਂ ਦਾ ਗਾਰਜੀਅਸ ਲੁੱਕ ਦੇਖਣ ਨੂੰ ਮਿਲਿਆ।

Punjabi Bollywood Tadka

ਇੱਥੇ 'ਕਬੂਲ ਹੈ' ਦੀ ਅਦਾਕਾਰਾ ਸੁਰਭੀ ਜਿਓਤੀ, 'ਪਿਆਰ ਕਾ ਦਰਦ ਹੈ ਮੀਠਾ ਮੀਠਾ', ਦੀ ਅਦਾਕਾਰਾ ਦਿਸ਼ਾ ਪਰਮਾਨ ਤੇ 'ਬਿੱਗ ਬੌਸ9' ਫੇਮ ਕਿਸ਼ਵਰ ਮਰਚੈਂਟ ਹੌਟ ਲੁੱਕ 'ਚ ਨਜ਼ਰ ਆਈ।

Punjabi Bollywood Tadka

ਜ਼ਿਕਰਯੋਗ ਹੈ ਕਿ ਪਾਰਟੀ 'ਚ ਸ਼ਗੁਨ ਮਹਿਤਾ ਇੱਥੇ ਪਤੀ ਰਵੀ ਦੁਬੇ ਦੇ ਨਾਲ ਪੁੱਜੀ ਤਾਂ ਰਿਥਵਿਕ ਧਨਜਾਨੀ ਪ੍ਰੇਮਿਕਾ ਆਸ਼ਾ ਨੇਗੀ ਨਾਲ ਪਹੁੰਚੇ।

Punjabi Bollywood Tadka

ਪਾਰਟੀ 'ਚ ਆਸ਼ੀਸ਼ ਚੌਧਰੀ, ਪਤਨੀ ਸਨੇਹਾ ਛਾਬਰਾ ਦੇ ਨਾਲ ਇਕਬਾਲ ਖਾਨ, ਪਤੀ ਮੋਹਿਤ ਸਹਿਗਲ ਨਾਲ ਸਨਾਇਆ ਇਰਾਨੀ, ਹੁਸੈਨ, ਅਕਸ਼ੈ ਡੋਗਰਾ, ਮਿਯਾਂਗ ਚੈਂਗ, ਕਰਨਵੀਰ ਬੋਹਰਾ ਸਮੇਤ ਕਈ ਸੈਲੇਬਸ ਨਜ਼ਰ ਆਏ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Disha ParmarSurbhi JyotiSargun MehtaTv celebrityDiwali partyਪ੍ਰੀ-ਦਿਵਾਲੀ ਪਾਰਟੀ