FacebookTwitterg+Mail

ਟੀ. ਵੀ. ਦੀਆਂ ਇਹ ਸੁੰਦਰੀਆਂ ਇਸ ਮਾਮਲੇ 'ਚ ਨਹੀਂ ਹਨ ਕਿਸੇ ਵੀ ਬਾਲੀਵੁੱਡ ਸਟਾਰਜ਼ ਤੋਂ ਘੱਟ, ਮਾਰੋ ਇਕ ਨਜ਼ਰ

tv actresses tattoos
14 August, 2017 10:57:48 AM

ਮੁੰਬਈ— ਟੀ. ਵੀ. ਸ਼ੋਅ 'ਬਿਦਾਈ: ਸਪਨਾ ਬਾਬੁਲ ਦਾ' (2007) ਦੀ ਰਾਗਿਨੀ ਉਰਫ ਪਾਰੁਲ ਚੌਹਾਨ ਅੱਜ-ਕੱਲ ਟੈਟੂ ਹਟਵਾਉਣ ਨੂੰ ਲੈ ਕੇ ਲਾਈਮਲਾਈਟ ਹੈ। ਅਸਲ 'ਚ ਪਾਰੁਲ ਕਈ ਸਾਲ ਪਹਿਲੇ ਆਪਣੇ ਬੈਕ 'ਤੇ ਗਾਇਤਰੀ ਮੰਤਰ ਦਾ ਟੈਟੂ ਬਣਵਾਇਆ ਸੀ, ਜਿਸ ਨੂੰ ਹੁਣ ਉਹ ਆਪਣੀ ਮਾਂ ਦੇ ਕਹਿਣ 'ਤੇ ਹਟਵਾ ਰਹੀ ਹੈ। ਹਾਲਾਂਕਿ ਇਸ ਤੋਂ ਇਲਾਵਾ ਪਾਰੁਲ ਦੇ ਪੈਰ 'ਤੇ ਇਕ ਫੈਰੀ ਵਾਲੀ ਟੈਟੂ ਵੀ ਬਣਿਆ ਹੋਇਆ ਹੈ। ਉਂਝ ਸਿਰਫ ਪਾਰੁਲ ਹੀ ਨਹੀਂ, ਟੀ. ਵੀ. ਇੰਡਸਟਰੀ 'ਚ  ਅਜਿਹੀਆਂ ਕਈ ਅਦਾਕਾਰਾ ਹਨ, ਜੋ ਟੈਟੂ ਦੀਆਂ ਸ਼ੌਕੀਨ ਹਨ। ਅੱਜ ਇਸ ਪੈਕੇਜ 'ਚ ਅਸੀਂ ਤੁਹਾਨੂੰ ਇਨ੍ਹਾਂ ਹੀ ਅਦਾਕਾਰਾਂ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ।


Tags: TV actressesTattoos Parul chauhanAvika Gorਪਾਰੁਲ ਚੌਹਾਨ ਟੈਟੂ