FacebookTwitterg+Mail

ਰਿਸ਼ੀ ਕਪੂਰ ਦੇ ਟਵੀਟ ਦਾ ਸੁਨੀਲ ਨੇ ਕੁਝ ਇਸ ਤਰ੍ਹਾਂ ਦਿੱਤਾ ਜਵਾਬ, ਜਾਣੋ ਪੂਰੀ ਗੱਲ!

    1/2
19 April, 2017 04:30:13 PM
ਮੁੰਬਈ—ਟੀ. ਵੀ. ਕਾਮੇਡੀਅਨ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਦਾ ਝਗੜਾ ਆਮ ਲੋਕਾਂ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਹਾਲ ਹੀ 'ਚ ਰਿਸ਼ੀ ਕਪੂਰ ਨੇ ਇਨ੍ਹਾਂ ਦੋਵਾਂ ਦਾ ਪੈਚਅੱਪ ਕਰਵਾਉਣ ਲਈ ਬੀਤੇ ਦਿਨੀਂ ਇਕ ਟਵਿੱਟਰ 'ਤੇ ਟਵੀਟ ਕੀਤਾ। ਕਪਿਲ ਨੇ ਇਸ ਮੁੱਦੇ 'ਤੇ ਕੁਝ ਨਹੀਂ ਕਿਹਾ, ਪਰ ਸੁਨੀਲ ਗਰੋਵਰ ਨੇ ਰਿਸ਼ੀ ਦੇ ਅੱਗੇ ਹੱਥ ਜੋੜ ਦਿੱਤੇ।
ਕਪਿਲ -ਸੁਨੀਲ ਤੋਂ ਦੁੱਖੀ ਰਿਸ਼ੀ
♦ ਦੋਵਾਂ ਦੀ ਲੜਾਈ ਤੋਂ ਦੁੱਖੀ ਰਿਸ਼ੀ ਨੇ ਕਿਹਾ, ''IPL. There is a look alike of @KapilSharmaK9 in the team of Sun Risers Hyderabad. Anyone finding @WhoSunilGrover in any team?Mil jao yaaron!''
ਜਦੋਂ ਸੁਨੀਲ ਨੇ ਜੋੜੇ ਹੱਥ
♦ ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਦੇ ਟਵੀਟ ਦੇ ਲਗਭਗ ਡੇਢ ਘੰਟੇ ਬਾਅਦ ਸੁਨੀਲ ਗਰੋਵਰ ਨੇ ਰੀ-ਟਵੀਟ ਕੀਤਾ, ''@chintskap @KapilSharmaK9 Sir, I am not playing this season coz I am retired hurt. Best Regards.''। ਆਖੀਰ 'ਚ ਉਸ ਨੇ ਹੱਥ ਜੋੜਨ ਵਾਲਾ ਇਮੋਜੀ ਵੀ ਪੋਸਟ ਕਰ ਦਿੱਤਾ।

Tags: Rishi KapoorSunil GrovercomedianTwitterਰਿਸ਼ੀ ਕਪੂਰਸੁਨੀਲ ਗਰੋਵਰਟਵਿੱਟਰਕਪਿਲ ਸ਼ਰਮਾਕਾਮੇਡੀਅਨ