FacebookTwitterg+Mail

ਰਾਜੇਸ਼ ਖੰਨਾ 'ਤੇ ਟਿੱਪਣੀ ਨੂੰ ਲੈ ਕੇ ਟਵਿੰਕਲ ਨੇ ਨਸੀਰੂਦੀਨ 'ਤੇ ਕੀਤਾ ਜਵਾਬੀ ਹਮਲਾ

twinkle khanna naseeruddin shah
24 July, 2016 10:56:20 PM
ਮੁੰਬਈ— ਟਵਿੰਕਲ ਖੰਨਾ ਨੇ ਸੀਨੀਅਰ ਅਭਿਨੇਤਾ ਨਸੀਰੂਦੀਨ ਸ਼ਾਹ 'ਤੇ ਉਨ੍ਹਾਂ ਦੀ ਇਸ ਟਿੱਪਣੀ ਲਈ ਜਵਾਬੀ ਹਮਲਾ ਕੀਤਾ ਹੈ, ਜਿਸ 'ਚ ਉਨ੍ਹਾਂ ਕਥਿਤ ਤੌਰ 'ਤੇ ਕਿਹਾ ਸੀ ਕਿ 70 ਦੇ ਦਹਾਕੇ 'ਚ ਹਿੰਦੀ ਫਿਲਮ ਉਦਯੋਗ ਨੂੰ 'ਮੱਧਮ ਪੱਧਰ' 'ਤੇ ਲਿਆਉਣ ਲਈ ਉਨ੍ਹਾਂ ਦੇ ਸਵਰਗੀ ਪਿਤਾ ਰਾਜੇਸ਼ ਖੰਨਾ ਜ਼ਿੰਮੇਵਾਰ ਹਨ।
ਰਾਜੇਸ਼ ਖੰਨਾ ਦੀ ਵੱਡੀ ਬੇਟੀ 42 ਸਾਲਾ ਟਵਿੰਕਲ ਤੇ ਉਨ੍ਹਾਂ ਦੀ ਮਾਂ ਡਿੰਪਲ ਕਪਾੜੀਆ ਨੇ ਟਵੀਟ ਕੀਤਾ, 'ਸ਼੍ਰੀਮਾਨ ਜੀ ਜੇ ਤੁਸੀਂ ਜਿਊਂਦੇ ਲੋਕਾਂ ਦਾ ਸਨਮਾਨ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਮਰੇ ਹੋਏ ਵਿਅਕਤੀ ਦਾ ਤਾਂ ਕਰੋ।

Tags: ਟਵਿੰਕਲ ਖੰਨਾ ਨਸੀਰੂਦੀਨ ਸ਼ਾਹ Twinkle Khanna Naseeruddin Shah