FacebookTwitterg+Mail

ਬੀਚ ਕੰਢੇ ਸੈਲਫੀ ਕਲਿਕ ਕਰਦੀ ਦਿਖੀ ਹਾਲੀਵੁੱਡ ਹਸੀਨਾ

tyla carr
18 May, 2018 06:35:27 PM

ਲੰਡਨ (ਬਿਊਰੋ)— ਬ੍ਰਿਟਿਸ਼ ਰਿਐਲਿਟੀ ਸ਼ੋਅ 'ਲਵ ਆਇਲੈਂਡ' ਦੀ ਅਦਾਕਾਰਾ ਟਾਇਲਾ ਕਾਰ ਅਕਸਰ ਆਪਣੀ ਹੌਟਨੈੱਸ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਟਾਇਲਾ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਬੀਚ 'ਚ ਕੰਢੇ ਸੈਲਫੀਆਂ ਕਲਿਕ ਕਰਦੀ ਨਜ਼ਰ ਆ ਰਹੀ ਹੈ।

Punjabi Bollywood Tadka
ਦਰਸਅਲ, ਟਾਇਲਾ ਦੀਆਂ ਇਹ ਤਸਵੀਰਾਂ ਮਲੋਰਕਾ ਬੀਚ 'ਤੇ ਕਲਿਕ ਕੀਤੀਆਂ ਹਨ। ਇਸ ਦੌਰਾਨ ਟਾਇਲਾ ਬਿਕਨੀ ਪਹਿਨੇ ਹੌਟ ਫਿੱਗਰ ਫਲਾਂਟ ਕਰਦੀ ਦਿਖਾਈ ਦੇ ਰਹੀ ਹੈ।

Punjabi Bollywood Tadka
ਟਾਇਲਾ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਮੇਸ਼ਾ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਟਾਇਲਾ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 423,000 ਫਾਲੋਅਰਜ਼ ਹਨ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Tyla Carr Beach Bikini Love Island Selfie Hollywood Actress

Edited By

Kapil Kumar

Kapil Kumar is News Editor at Jagbani.