FacebookTwitterg+Mail

ਵਿਆਹ ਤੋਂ ਬਾਅਦ ਇਸ ਇਵੈਂਟ 'ਚ ਅਨੁਸ਼ਕਾ ਆਈ ਨਜ਼ਰ, ਸਿਤਾਰਿਆਂ ਨੇ ਮਚਾਇਆ ਧਮਾਲ

umang 2018
14 January, 2018 01:24:48 PM

ਮੁੰਬਈ(ਬਿਊਰੋ)— ਮੁੰਬਈ ਪੁਲਸ ਦੇ ਸਾਲਾਨਾ ਪ੍ਰੋਗਰਾਮ 'ਉਮੰਗ 2018' 'ਚ ਕੱਲ੍ਹ ਬਾਲੀਵੁੱਡ ਦੇ ਕਰੀਬ ਹਰ ਵੱਡੇ ਸਟਾਰ ਨੇ ਸ਼ਿਰਕਤ ਕੀਤੀ।

ਜਾਣਕਾਰੀ ਮੁਤਾਬਕ ਮੁੰਬਈ ਪੁਲਸ ਦੀ ਦਲੇਰੀ ਨੂੰ ਸਲਾਮ ਕਰਨ ਲਈ ਬਾਲੀਵੁੱਡ ਹਰ ਸਾਲ ਇੱਕਠੇ ਸਟੇਜ 'ਤੇ ਆ ਕੇ ਉਨ੍ਹਾਂ ਦਾ ਹੌਂਸਲਾ ਅਫਜ਼ਾਈ ਕਰਦਾ ਹੈ।

ਇਸ ਦੌਰਾਨ ਬਾਲੀਵੁੱਡ ਦੇ ਕਈ ਸਟਾਰਜ਼ ਨੇ ਧਮਾਕੇਦਾਰ ਪੇਸ਼ਕਾਰੀਆਂ ਵੀ ਦਿੱਤੀਆਂ।

ਇਸ ਦੌਰਾਨ ਸ਼ਾਹਰੁਖ ਖਾਨ, ਮਲਾਇਕਾ ਅਰੋੜਾ, ਰਣਵੀਰ ਸਿੰਘ, ਕ੍ਰਿਤੀ ਸੇਨਨ, ਨਿਧੀ ਅਗਰਵਾਰ ਨੇ ਪਰਫਾਰਮੈਂਸ ਦਿੱਤੀ।

ਅਨੁਸ਼ਕਾ ਸ਼ਰਮਾ ਵੀ ਇਸ ਇਵੈਂਟ 'ਚ ਖੂਬਸੂਰਤ ਅੰਦਾਜ਼ 'ਚ ਦਿਖੀ।

 

 

 

 

 


Tags: Shahrukh KhanAamir KhanDeepika Padukone Amitabh BachchanRanveer Singh Anushka SharmaUmang 2018ਉਮੰਗ 2018

Edited By

Chanda Verma

Chanda Verma is News Editor at Jagbani.